45.1 C
Patiāla
Sunday, May 19, 2024

ਮੁਕੇਸ਼ ਤੇ ਨੀਤਾ ਅੰਬਾਨੀ ਨਾਨਾ-ਨਾਨੀ ਬਣੇ, ਧੀ ਈਸ਼ਾ ਨੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ

Must read


ਨਵੀਂ ਦਿੱਲੀ, 20 ਨਵੰਬਰ

ਅਰਬਪਤੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅਤੇ ਜਵਾਈ ਆਨੰਦ ਪੀਰਾਮਲ ਦੇ ਘਰ ਜੌੜੇ ਮੁੰਡਾ ਤੇ ਕੁੜੀ ਦਾ ਜਨਮ ਹੋਇਆ ਹੈ। ਲੜਕੀ ਦਾ ਨਾਂ ਆਦੀਆ ਅਤੇ ਲੜਕੇ ਦਾ ਨਾਂ ਕ੍ਰਿਸ਼ਨ ਰੱਖਿਆ ਗਿਆ ਹੈ। ਇਹ ਨਹੀਂ ਦੱਸਿਆ ਗਿਆ ਹੈ ਕਿ ਬੱਚੇ ਕਿੱਥੇ ਪੈਦਾ ਹੋਏ ਸਨ। ਸੂਤਰਾਂ ਨੇ ਕਿਹਾ ਕਿ ਡਿਲੀਵਰੀ ਅਮਰੀਕਾ ਵਿੱਚ ਹੋਈ ਸੀ। 



News Source link

- Advertisement -

More articles

- Advertisement -

Latest article