40.5 C
Patiāla
Monday, May 20, 2024

ਐਮਾਜ਼ੋਨ ਨੇ ਅਗਲੇ ਸਾਲ ਵੀ ਮੁਲਾਜ਼ਮਾਂ ਦੀ ਛਾਂਟੀ ਜਾਰੀ ਰੱਖਣ ਦਾ ਐਲਾਨ ਕੀਤਾ

Must read


ਨਿਊਯਾਰਕ, 18 ਨਵੰਬਰ

ਐਮਾਜ਼ੋਨ ਵੱਲੋਂ ਕਾਰਪੋਰੇਟ ਕਰਮਚਾਰੀਆਂ ਦੀ ਵੱਡੇ ਪੱਧਰ ‘ਤੇ ਛਾਂਟੀ ਜਾਰੀ ਰੱਖਣ ਦੇ ਨਾਲ ਹੀ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਐਂਡੀ ਜੇਸੀ ਨੇ ਕਿਹਾ ਹੈ ਕਿ ਇਹ ਪ੍ਰਕਿਰਿਆ ਅਗਲੇ ਸਾਲ ਤੱਕ ਜਾਰੀ ਰਹੇਗੀ। ਕਰਮਚਾਰੀਆਂ ਨੂੰ ਦਿੱਤੇ ਸੰਦੇਸ਼ ਵਿੱਚ ਜੇਸੀ ਨੇ ਕਿਹਾ, ‘ਮੈਂ ਬਿਨਾਂ ਕਿਸੇ ਸ਼ੱਕ ਦੇ ਕਹਿ ਸਕਦਾ ਹਾਂ ਕਿ ਅਸੀਂ ਇਸ ਸਮੇਂ ਜੋ ਫੈਸਲਾ ਲਿਆ ਹੈ, ਉਹ ਬਹੁਤ ਔਖਾ ਹੈ।’



News Source link

- Advertisement -

More articles

- Advertisement -

Latest article