45.7 C
Patiāla
Saturday, May 18, 2024

ਨਾਸਾ ਦੇ ਰਾਕੇਟ ਨੇ ਅੱਧੀ ਸਦੀ ਬਾਅਦ ਚੰਦਰਮਾ ਵੱਲ ਉਡਾਣ ਭਰੀ

Must read


ਕੇਪ ਕੈਨਾਵੇਰਲ, 16 ਨਵੰਬਰ

ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਦਾ ਨਵਾਂ ਰਾਕੇਟ ਆਪਣੀ ਪਹਿਲੀ ਉਡਾਣ ਵਿਚ ਤਿੰਨ ‘ਟੈਸਟ ਡੰਮੀਜ਼’ ਨਾਲ ਬੁੱਧਵਾਰ ਸੁਵਖਤੇ ਚੰਦਰਮਾ ਵੱਲ ਰਵਾਨਾ ਹੋ ਗਿਆ ਹੈ। ਇਸ ਕਦਮ ਨਾਲ ਅਮਰੀਕਾ ‘ਅਪੋਲੋ’ ਪ੍ਰੋਗਰਾਮ ਤੋਂ 50 ਸਾਲ ਬਾਅਦ ਮੁੜ ਪੁਲਾੜ ਯਾਤਰੀਆਂ ਨੂੰ ਚੰਦਰਮਾ ਦੇ ਧਰਾਤਲ ’ਤੇ ਉਤਾਰਨ ਦੇ ਕਾਫ਼ੀ ਕਰੀਬ ਪਹੁੰਚ ਗਿਆ ਹੈ। ਜੇਕਰ ਸਭ ਕੁਝ ਠੀਕ-ਠਾਕ ਰਹਿੰਦਾ ਹੈ ਤਾਂ ਰਾਕੇਟ ਇਕ ਖਾਲੀ ਕਰੂ ਕੈਪਸੂਲ ਨੂੰ ਚੰਦਰਮਾ ਦੁਆਲੇ ਚੌੜੇ ਪੰਧ ਉਤੇ ਪਾ ਦੇਵੇਗਾ, ਤੇ ਕੈਪਸੂਲ ਬਾਅਦ ਵਿਚ ਦਸੰਬਰ ਮਹੀਨੇ ਪ੍ਰਸ਼ਾਂਤ ਮਹਾਸਾਗਰ ਵਿਚ ‘ਸਪਲੈਸ਼ਡਾਊਨ’ ਲੈਂਡਿੰਗ ਕਰੇਗਾ। -ਏਪੀ 





News Source link

- Advertisement -

More articles

- Advertisement -

Latest article