41.2 C
Patiāla
Friday, May 17, 2024

ਮਸਕ 29 ਤੋਂ ਟਵਿੱਟਰ ਦੀ ਬਲੂਟਿੱਕ ਸਬਸਕ੍ਰਿਪਸ਼ਨ ਸੇਵਾ ਮੁੜ ਸ਼ੁਰੂ ਕਰਨਗੇ

Must read


ਨਿਊਯਾਰਕ, 16 ਨਵੰਬਰ

ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਕਿਹਾ ਹੈ ਕਿ ਟਵਿੱਟਰ ਦੀ 8 ਡਾਲਰ ਵਾਲੀ ਬਲੂਟਿੱਕ ਸਬਸਕ੍ਰਿਪਸ਼ਨ ਸੇਵਾ 29 ਨਵੰਬਰ ਨੂੰ ਮੁੜ ਸ਼ੁਰੂ ਹੋਵੇਗੀ। ਮਾਈਕ੍ਰੋਬਲਾਗਿੰਗ ਪਲੇਟਫਾਰਮ ਨੇ ਫਰਜ਼ੀ ਖਾਤਿਆਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਨੂੰ ਅਸਥਾਈ ਤੌਰ ‘ਤੇ ਬਲਾਕ ਕਰ ਦਿੱਤਾ ਸੀ।



News Source link

- Advertisement -

More articles

- Advertisement -

Latest article