30.8 C
Patiāla
Friday, May 17, 2024

ਮੁਕੇਸ਼ ਅੰੰਬਾਨੀ ਵਿਸ਼ਵ ਪ੍ਰਸਿੱਧ ਫੁੱਟਬਾਲ ਕਲੱਬ ਲਿਵਰਪੂਰ ਐੱਫਸੀ ਨੂੰ ਖਰੀਦਣ ਦੀ ਦੌੜ ’ਚ, ਕੀਮਤ 4 ਅਰਬ ਪੌਂਡ

Must read


ਲੰਡਨ, 13 ਨਵੰਬਰ

ਭਾਰਤੀ ਅਰਬਪਤੀ ਮੁਕੇਸ਼ ਅੰਬਾਨੀ ਵਿਸ਼ਵ ਪ੍ਰਸਿੱਧ ਇੰਗਲਿਸ਼ ਫੁੱਟਬਾਲ ਕਲੱਬ ਲਿਵਰਪੂਲ ਐੱਫਸੀ ਨੂੰ ਖਰੀਦਣ ਦੀ ਦੌੜ ਵਿੱਚ ਸ਼ਾਮਲ ਹੋ ਗਏ ਹਨ। ਇਹ ਰਿਪੋਰਟ ਅੰਗਰੇਜ਼ੀ ਅਖਬਾਰ ‘ਦਿ ਮਿਰਰ’ ਦੀ ਹੈ। ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਕਲੱਬ ਦਾ ਮੌਜੂਦਾ ਮਾਲਕ ਫੇਨਵੇ ਸਪੋਰਟਸ ਗਰੁੱਪ (ਐੱਫਐੱਸਜੀ) ਇਸ ਨੂੰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਖ਼ਬਰ ਮੁਤਾਬਕ ਐੱਫਐੱਸਜੀ ਆਪਣੇ ਕਲੱਬ ਨੂੰ 4 ਅਰਬ ਪੌਂਡ ਵਿੱਚ ਵੇਚਣ ਦਾ ਇੱਛੁਕ ਹੈ।





News Source link

- Advertisement -

More articles

- Advertisement -

Latest article