42.7 C
Patiāla
Saturday, May 18, 2024

ਟੀ-20 ਵਿਸ਼ਵ ਕੱਪ: ਨਾਮੀਬੀਆ ਨੇ ਵੱਡਾ ਉਲਟ-ਫੇਰ ਕਰਦਿਆਂ ਸ੍ਰੀਲੰਕਾ ਨੂੰ 55 ਦੌੜਾਂ ਨਾਲ ਹਰਾਇਆ

Must read


ਗੀਲੌਂਗ, 16 ਅਕਤੂਬਰ

ਨਾਮੀਬੀਆ ਨੇ ਅੱਜ ਇੱਥੇ ਟੀ-20 ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਵਿੱਚ ਵੱਡਾ ਉਲਟ-ਫੇਰ ਕਰਦਿਆਂ ਸ੍ਰੀਲੰਕਾ ਨੂੰ 55 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ ਨਾਮੀਬੀਆ ਨੇ ਸੱਤ ਵਿਕਟਾਂ ‘ਤੇ 163 ਦੌੜਾਂ ਬਣਾਈਆਂ। ਜਵਾਬ ‘ਚ ਲੰਕਾ ਦੀ ਟੀਮ 19 ਓਵਰਾਂ ‘ਚ 108 ਦੌੜਾਂ ‘ਤੇ ਆਊਟ ਹੋ ਗਈ।





News Source link

- Advertisement -

More articles

- Advertisement -

Latest article