40.7 C
Patiāla
Sunday, May 12, 2024

ਖਾਲਿਸਤਾਨ ਰਾਇਸ਼ੁਮਾਰੀ: ਭਾਰਤ ਨੇ ਕੈਨੇਡਾ ਕੋਲ ਮੁੜ ਰੋਸ ਦਰਜ ਕਰਾਇਆ

Must read


ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 14 ਅਕਤੂਬਰ

ਕੈਨੇਡਾ ’ਚ ਵੱਖਵਾਦੀਆਂ ਵੱਲੋਂ ਛੇ ਨਵੰਬਰ ਨੂੰ ‘ਖਾਲਿਸਤਾਨ ਬਾਰੇ ਦੂਜੀ ਵਾਰ ਰਾਇਸ਼ੁਮਾਰੀ’ ਕਰਾਉਣ ਦੀ ਯੋਜਨਾ ਦਾ ਮਾਮਲਾ ਭਾਰਤ ਨੇ ਉੱਥੋਂ ਦੀ ਸਰਕਾਰ ਕੋਲ ਉਠਾਇਆ ਹੈ। ਭਾਰਤੀ ਕੂਟਨੀਤਕਾਂ ਨੇ ਇਸ ਬਾਰੇ ਕੈਨੇਡਾ ਸਰਕਾਰ ਦੇ ਅਧਿਕਾਰੀਆਂ ਨਾਲ ਵਿਸਤਾਰ ’ਚ ਚਰਚਾ ਕੀਤੀ ਹੈ ਤੇ ਰੋਸ ਦਰਜ ਕਰਾਇਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਇਹ ਮੁੱਦਾ ਨਵੀਂ ਦਿੱਲੀ ਸਥਿਤ ਕੈਨੇਡਾ ਦੇ ਦੂਤਾਵਾਸ ਤੇ ਓਟਵਾ ਵਿਚ ਵੀ ਉਠਾਇਆ ਹੈ। 



News Source link
#ਖਲਸਤਨ #ਰਇਸ਼ਮਰ #ਭਰਤ #ਨ #ਕਨਡ #ਕਲ #ਮੜ #ਰਸ #ਦਰਜ #ਕਰਇਆ

- Advertisement -

More articles

- Advertisement -

Latest article