42.7 C
Patiāla
Saturday, May 18, 2024

ਮੇਡੇਨ ਫਾਰਮਾ ਦੀ ਸੋਨੀਪਤ ਸਥਿਤ ਇਕਾਈ ’ਚ ਦਵਾਈਆਂ ਬਣਾਉਣ ’ਤੇ ਰੋਕ

Must read


ਚੰਡੀਗੜ੍ਹ, 12 ਅਕਤੂਬਰ

ਹਰਿਆਣਾ ਸਰਕਾਰ ਨੇ ਸੋਨੀਪਤ ਸਥਿਤ ਮੇਡੇਨ ਫਾਰਮਾਸਿਊਟੀਕਲਜ਼ ਯੂਨਿਟ ਵਿੱਚ ਦਵਾਈਆਂ ਦੇ ਨਿਰਮਾਣ ‘ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਰਾਜ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਕਿਹਾ ਕਿ ਇਹ ਕਾਰਵਾਈ ਫਾਰਮਾਸਿਊਟੀਕਲ ਕੰਪਨੀ ਦੀ ਯੂਨਿਟ ‘ਤੇ ਕਈ ਉਲੰਘਣਾਵਾਂ ਕਾਰਨ ਕੀਤੀ ਗਈ ਹੈ।



News Source link

- Advertisement -

More articles

- Advertisement -

Latest article