37.9 C
Patiāla
Monday, May 13, 2024

ਦੁਬਈ ’ਚ ਵਿਸ਼ਾਲ ਮੰਦਰ ਆਮ ਲੋਕਾਂ ਨੂੰ ਲਈ ਖੁੱਲ੍ਹਿਆ

Must read


ਦੁਬਈ, 5 ਅਕਤੂਬਰ

ਦੁਬਈ ਦੇ ਜੇਬੇਲ ਅਲੀ ਪਿੰਡ ਵਿੱਚ ਭਾਰਤੀ ਅਤੇ ਅਰਬੀ ਇਮਾਰਤਸਾਜ਼ੀ ਦੇ ਸੁਮੇਲ ਨਾਲ ਤਿਆਰ ਵਿਸ਼ਾਲ ਹਿੰਦੂ ਮੰਦਰ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਨੂੰ ਸਹਿਣਸ਼ੀਲਤਾ, ਸ਼ਾਂਤੀ ਅਤੇ ਸਦਭਾਵਨਾ ਦੇ ਮਜ਼ਬੂਤ ​​ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਸੰਯੁਕਤ ਅਰਬ ਅਮੀਰਾਤ ਦੇ ਸ਼ਰਧਾਲੂਆਂ ਲਈ ਮੰਗਲਵਾਰ ਨੂੰ ਮੰਦਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ। ਯੂਏਈ ਦੇ ਮੰਤਰੀ ਸ਼ੇਖ ਨਾਹਯਾਨ ਬਿਨ ਮੁਬਾਰਕ ਅਲ ਨਾਹਯਾਨ ਅਤੇ ਭਾਰਤੀ ਰਾਜਦੂਤ ਸੰਜੇ ਸੁਧੀਰ ਨੇ ਦੁਬਈ ਵਿੱਚ ਨਵੇਂ ਮੰਦਰ ਦਾ ਉਦਘਾਟਨ ਕੀਤਾ। ਜੇਬੇਲ ਅਲੀ ਪਿੰਡ ਵੱਖ-ਵੱਖ ਧਾਰਮਿਕ ਸਥਾਨਾਂ ਲਈ ਮਸ਼ਹੂਰ ਹੈ ਅਤੇ ਇੱਥੇ ਸੱਤ ਗਿਰਜਾਘਰ, ਗੁਰਦੁਆਰਾ ਅਤੇ ਮੰਦਰ ਹੈ।



News Source link
#ਦਬਈ #ਚ #ਵਸ਼ਲ #ਮਦਰ #ਆਮ #ਲਕ #ਨ #ਲਈ #ਖਲਹਆ

- Advertisement -

More articles

- Advertisement -

Latest article