5ਜੀ ਸੇਵਾਵਾਂ ਦਾ ਪਹਿਲੀ ਨੂੰ ਉਦਘਾਟਨ ਕਰਨਗੇ ਮੋਦੀ

Must read


ਨਵੀਂ ਦਿੱਲੀ: ਸੰਚਾਰ ਮੰਤਰਾਲੇ ਅਧੀਨ ਨੈਸ਼ਨਲ ਬਰੌਡਬੈਂਡ ਮਿਸ਼ਨ ਨੇ ਟਵੀਟ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਵਿੱਚ ਪਹਿਲੀ ਅਕਤੂਬਰ ਨੂੰ 5ਜੀ ਸੇਵਾਵਾਂ ਦਾ ਉਦਘਾਟਨ ਕਰਨਗੇ। ਇਸੇ ਦਿਨ ਇੰਡੀਆ ਮੋਬਾਈਲ ਕਾਂਗਰਸ ਸ਼ੁਰੂ ਹੋਵੇਗਾ, ਜੋ 5ਜੀ ਸੇਵਾਵਾਂ ਅਤੇ ਸਬੰਧਤ ਡੋਮੇਨ ’ਤੇ ਧਿਆਨ ਕੇਂਦਰਿਤ ਕਰੇਗਾ। 



News Source link

- Advertisement -

More articles

- Advertisement -

Latest article