33.2 C
Patiāla
Saturday, May 18, 2024

ਬੰਗਲੂਰੂ ਐੱਫਸੀ ਨੇ ਜਿੱਤਿਆ ਡੂਰੰਡ ਕੱਪ ਖਿਤਾਬ

Must read


ਕੋਲਕਾਤਾ, 18 ਸਤੰਬਰ

ਬੰਗਲੂਰੂ ਐੱਫਸੀ ਤੇ ਉਨ੍ਹਾਂ ਦੇ ਤਲਿਸਮੀ ਕਪਤਾਨ ਸੁਨੀਤ ਛੇਤਰੀ ਨੇ ਮੁੰਬਈ ਸਿਟੀ ਐੱਫਸੀ ਨੂੰ 2-1 ਨਾਲ ਹਰਾ ਕੇ ਪਲੇਠਾ ਡੂਰੰਡ ਕੱਪ ਫੁਟਬਾਲ ਟੂਰਨਾਮੈਂਟ ਜਿੱਤ ਲਿਆ ਹੈ। ਬੰਗਲੂਰੂ ਲਈ ਸ਼ਿਵਾ ਸ਼ਕਤੀ (10ਵੇਂ ਮਿੰਟ) ਤੇ ਬ੍ਰਾਜ਼ੀਲਿਆਈ ਐਲਨ ਕੋਸਟਾ (61ਵੇਂ ਮਿੰਟ) ਨੇ ਅਤੇ ਮੁੰਬਈ ਲਈ ਅਪੂਈਆ ਨੇ ਗੋਲ ਕੀਤੇ। -ਪੀਟੀਆਈ





News Source link

- Advertisement -

More articles

- Advertisement -

Latest article