ਚਾਰਲਸ ਦੀ ਬਾਦਸ਼ਾਹਤ ਦਾ ਅੱਜ ਕੀਤਾ ਜਾਵੇਗਾ ਐਲਾਨ

0
288


ਲੰਡਨ, 10 ਸਤੰਬਰ

ਚਾਰਲਸ ਤੀਜੇ ਨੂੰ ਅੱਜ ਸੇਂਟ ਜੇਮਸ ਪੈਲੇਸ ਵਿੱਚ ਇਤਿਹਾਸਕ ਸਮਾਰੋਹ ਦੌਰਾਨ ਅਧਿਕਾਰਤ ਤੌਰ ‘ਤੇ ਬਰਤਾਨੀਆ ਦਾ ਸਮਰਾਟ ਐਲਾਨਿਆਂ ਜਾਵੇਗਾ। ਇਹ ਨਵੇਂ ਬਾਦਸ਼ਾਹ ਦੀ ਤਾਜਪੋਸ਼ੀ ਦਾ ਜਨਤਕ ਐਲਾਨ ਹੈ। ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਸਭ ਤੋਂ ਵੱਡਾ ਪੁੱਤਰ 73 ਸਾਲਾ ਚਾਰਲਸ ਆਪਣੀ ਮਾਂ ਦੀ ਮੌਤ ਤੋਂ ਬਾਅਦ  ਬਾਦਸ਼ਾਹ ਬਣ ਗਿਆ ਹੈ ਅਤੇ ਤਾਜਪੋਸ਼ੀ ਕੌਂਸਲ ਦੀ ਮੀਟਿੰਗ ਰਵਾਇਤੀ ਤੌਰ ‘ਤੇ ਮਹਾਰਾਣੀ ਦੀ ਮੌਤ ਦੇ 24 ਘੰਟਿਆਂ ਦੇ ਅੰਦਰ ਬੁਲਾਈ ਜਾਂਦੀ ਹੈ।





News Source link

LEAVE A REPLY

Please enter your comment!
Please enter your name here