35 C
Patiāla
Thursday, May 16, 2024

ਮੰਗੋਲੀਆ ਦੇ ਰਾਸ਼ਟਰਪਤੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਤੋਹਫ਼ੇ ’ਚ ਚਿੱਟਾ ਘੋੜਾ ਦਿੱਤਾ

Must read


ਉਲਾਨਬਟੋਰ, 7 ਸਤੰਬਰ

ਮੰਗੋਲੀਆ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਦੇਸ਼ ਦੇ ਰਾਸ਼ਟਰਪਤੀ ਨੇ ਅੱਜ ਤੋਹਫ਼ੇ ਵਜੋਂ ਘੋੜਾ ਦਿੱਤਾ। ਸੱਤ ਸਾਲ ਪਹਿਲਾਂ ਮੰਗੋਲੀਆ ਦਾ ਦੌਰਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਜਿਹਾ ਹੀ ਤੋਹਫਾ ਮਿਲਿਆ ਸੀ। ਸ੍ਰੀ ਰਾਜਨਾਥ ਸਿੰਘ ਨੇ ਚਿੱਟੇ ਘੋੜੇ ਦੀ ਤਸਵੀਰ ਦੇ ਨਾਲ ਟਵੀਟ ਕੀਤਾ, ‘ਮੰਗੋਲੀਆ ‘ਚ ਮੇਰੇ ਖਾਸ ਦੋਸਤਾਂ ਵੱਲੋਂ ਖਾਸ ਤੋਹਫਾ। ਮੈਂ ਇਸ ਖੂਬਸੂਰਤ ਘੋੜੇ ਦਾ ਨਾਂ ‘ਤੇਜਸ’ ਰੱਖਿਆ ਹੈ। ਪ੍ਰਧਾਨ ਖੁਰੇਲਸੁਖ ਦਾ ਧੰਨਵਾਦ। ਧੰਨਵਾਦ ਮੰਗੋਲੀਆ।’





News Source link

- Advertisement -

More articles

- Advertisement -

Latest article