41.2 C
Patiāla
Tuesday, May 14, 2024

ਨੋਇਡਾ: ਐਤਵਾਰ ਨੂੰ ਧਮਾਕਿਆਂ ਨਾਲ ਮਿੱਟੀ ’ਚ ਮਿਲਾ ਦਿੱਤੇ ਜਾਣਗੇ ਸੁਪਰਟੈੱਕ ਦੇ ਟਵਿਨ ਟਾਵਰ

Must read


ਨੋਇਡਾ, 27 ਅਗਸਤ

ਨੋਇਡਾ ਵਿੱਚ ਸੁਪਰਟੈੱਕ ਦੇ ਗੈਰ-ਕਾਨੂੰਨੀ ਟਵਿਨ ਟਾਵਰਾਂ ਨੂੰ ਢਾਹੁਣ ਲਈ ਅੱਜ ਧਮਾਕਾਖੇਜ਼ ਸਮੱਗਰੀ ਅਤੇ ਹੋਰ ਸਬੰਧਤ ਪ੍ਰਬੰਧਾਂ ਦਾ ਅੰਤਮ ਨਿਰੀਖਣ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਇਨ੍ਹਾਂ ਇਮਾਰਤਾਂ ਨੂੰ ਢਾਹ ਦਿੱਤਾ ਜਾਵੇਗਾ। ਦਿੱਲੀ ਦੇ ਕੁਤੁਬ ਮੀਨਾਰ ਤੋਂ 100 ਮੀਟਰ ਉੱਚੀਆਂ ਇਨ੍ਹਾਂ ਇਮਾਰਤਾਂ ਨੂੰ ਢਾਹੁਣ ਲਈ 37,00 ਕਿਲੋ ਤੋਂ ਵੱਧ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ।



News Source link

- Advertisement -

More articles

- Advertisement -

Latest article