41.2 C
Patiāla
Friday, May 17, 2024

ਸਰਕਾਰ ਨੇ 8 ਯੂ-ਟਿਊਬ ਚੈਨਲਾਂ ਨੂੰ ਬਲੌਕ ਕੀਤਾ, ਬੰਦ ਕੀਤੇ ਚੈਨਲਾਂ ’ਚ ਇਕ ਪਾਕਿਸਤਾਨੀ

Must read


ਨਵੀਂ ਦਿੱਲੀ, 18 ਅਗਸਤ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਰਿਸ਼ਤਿਆਂ ਅਤੇ ਜਨਤਕ ਵਿਵਸਥਾ ਨਾਲ ਸਬੰਧਤ ਗਲਤ ਜਾਣਕਾਰੀ ਫੈਲਾਉਣ ਲਈ ਅੱਠ ਯੂ-ਟਿਊਬ ਚੈਨਲਾਂ ਨੂੰ ਬਲੌਕ ਕਰ ਦਿੱਤਾ ਹੈ। ਬਲੌਕ ਕੀਤੇ ਚੈਨਲਾਂ ਵਿੱਚ ਸੱਤ ਭਾਰਤੀ ਅਤੇ ਇੱਕ ਪਾਕਿਸਤਾਨੀ ਨਿਊਜ਼ ਚੈਨਲ ਹੈ।





News Source link

- Advertisement -

More articles

- Advertisement -

Latest article