45.1 C
Patiāla
Sunday, May 19, 2024

ਪਿੰਡ ਮੈਹਣੀਆਂ ਦੇ ਨੌਜਵਾਨ ਦਾ ਕਤਲ

Must read


ਲਖਨਪਾਲ ਸਿੰਘ

ਮਜੀਠਾ, 4 ਅਗਸਤ

ਇਥੇ ਪਿੰਡ ਮੈਹਣੀਆਂ ਕੋਹਾਰਾਂ ਦੇ ਵਸਨੀਕ ਹਰਪਾਲ ਸਿੰਘ (28)  ਪੁੱਤਰ ਸਵਰਗੀ ਸਤਨਾਮ ਸਿੰਘ ਦਾ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ।  ਮਿ੍ਤਕ ਹਰਪਾਲ ਸਿੰਘ ਦੀ ਮਾਤਾ ਰਾਜ ਕੌਰ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਪੁੱਤਰ ਨੂੰ ਕਿਸੇ ਦਾ ਫੋਨ ਆਇਆ ਸੀ ਤੇ ਉਹ ਬਿਨਾਂ ਕੁੱਝ ਦੱਸੇ ਘਰੋਂ ਚਲਾ ਗਿਆ। ਜਦੋਂ ਉਹ ਕਾਫ਼ੀ ਦੇਰ ਘਰ ਨਹੀ ਪੁੱਜਿਆ ਤਾਂ ਉਨ੍ਹਾਂ ਉਸ ਦੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਚਲਿਆ ਅਤੇ ਸਵੇਰੇ ਹਰਪਾਲ ਦੀ ਲਾਸ਼ ਨਜ਼ਦੀਕੀ ਪਿੰਡ ਮੱਲੂਵਾਲ ਕੋਲ ਪਈ ਮਿਲੀ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।





News Source link

- Advertisement -

More articles

- Advertisement -

Latest article