38.5 C
Patiāla
Saturday, June 6, 2026

ਪਾਕਿਸਤਾਨੀ ਥਲ ਸੈਨਾ ਦੇ ਹੈਲੀਕਾਪਟਰ ਦੇ ਬਲੋਚਿਸਤਾਨ ’ਚ ਕਰੈਸ਼ ਹੋਣ ਤੇ ਛੇ ਸੀਨੀਅਰ ਅਧਿਕਾਰੀਆਂ ਦੇ ਮਰਨ ਦਾ ਖ਼ਦਸ਼ਾ

Must read


ਇਸਲਾਮਾਬਾਦ, 2 ਅਗਸਤ

ਬਲੋਚਿਸਤਾਨ ’ਚ ਹੜ੍ਹ ਰਾਹਤ ਕਾਰਜਾਂ ਲਈ ਤਾਇਨਾਤ ਪਾਕਿਸਤਾਨੀ ਥਲ ਸੈਨਾ ਦੇ ਹੈਲੀਕਾਪਟਰ ਦਾ ਏਅਰ ਟਰੈਫਿਕ ਕੰਟਰੋਲ (ਏਟੀਸੀ) ਨਾਲੋਂ ਸੰਪਰਕ ਟੁੱਟ ਗਿਆ ਹੈ, ਜਿਸ ਕਾਰਨ ਇਸ ਦੇ ਹਾਦਸਾਗ੍ਰਸਤ ਹੋਣ ਦਾ ਖਦਸ਼ਾ ਹੈ। ਹੈਲੀਕਾਪਟਰ ਵਿੱਚ 12 ਕੋਰ ਦੇ ਕਮਾਂਡਰ ਸਮੇਤ ਛੇ ਸੀਨੀਅਰ ਫੌਜੀ ਅਧਿਕਾਰੀ ਸਵਾਰ ਸਨ।





News Source link

- Advertisement -

More articles

- Advertisement -

Latest article