42.3 C
Patiāla
Wednesday, May 15, 2024

ਸੇਬੀ ਮੈਗਾ ਗੋਲਡ ਤੇ ਰੀਮੇੈਕ ਰਿਐਲਟੀ ਦੀਆਂ ਜਾਇਦਾਦਾਂ ਦੀ ਕਰੇਗੀ ਨੀਲਾਮੀ

Must read


ਨਵੀਂ ਦਿੱਲੀ, 1 ਅਗਸਤ

ਮਾਰਕਿਟ ਰੈਗੂਲੇਟਰ ਸੇਬੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਨਿਵੇਸ਼ਕਾਂ ਤੋਂ ਗੈਰਕਾਨੂੰਨੀ ਤਰੀਕੇ ਨਾਲ ਇਕੱਠੀ ਕੀਤੀ ਰਾਸ਼ੀ ਦੀ ਵਸੂਲੀ ਲਈ ਦੋ ਕੰਪਨੀਆਂ ਮੈਗਾ ਮੋਲਡ ਇੰਡੀਆ ਅਤੇ ਰੀਮੇੈਕ ਰਿਐਲਟੀ ਇੰਡੀਆਂ ਦੀਆਂ ਜਾਇਦਾਦਾਂ ਦੀ ਨਿਲਾਮੀ ਕਰੇਗੀ। ਸਕਿਉਟੀ ਅਤੇ ਐਕਸਚੇਂਜ ਬੋਰਡ ਆਫ ਇੰਡੀਆ(ਸੇਬੀ) ਨੇ ਇਕ ਜਨਤਕ ਸੂਚਨਾ ਵਿੱਚ ਕਿਹਾ ਹੈ ਕਿ ਇਨ੍ਹਾਂ ਦੋਨਾਂ ਕੰਪਨੀਆਂ ਦੀਆਂ ਚਾਰ ਜਾਇਦਾਦਾਂ ਦੀ ਨੀਲਾਮੀ ਕੀਤੀ ਜਾਵੇਗੀ, ਜਿਸ ਦੀ ਰਾਖਵੀਂ ਕੀਮਤ 4.05 ਕਰੋੜ ਰੁਪਏ ਹੈ। ਇਨ੍ਹਾਂ ਵਿੱਚ ਤਿੰਨ ਜਾਇਦਾਦਾਂ ਮੈਗਾ ਮੋਲਡ ਜਦੋਂ ਕਿ ਇਕ ਪ੍ਰਾਪਰਟੀ ਰੀਮੇੈਕ ਰਿਐਲਟੀ ਦੀ ਹੈ। ਇਹ ਜਾਇਦਾਦਾਂ ਪੱਛਮੀ ਬੰਗਾਲ ਵਿੱਚ ਹਨ। -ਏਜੰਸੀ



News Source link

- Advertisement -

More articles

- Advertisement -

Latest article