ਦੇਸ਼ US tariffs on Canada and Mexico take effect ਮੈਕਸਿਕੋ ਤੇ ਕੈਨੇਡਾ ਤੋਂ ਦਰਾਮਦ ਵਸਤਾਂ ’ਤੇ ਅੱਜ ਤੋਂ 25 ਫੀਸਦ ਟੈਕਸ ਲੱਗੇਗਾ: ਟਰੰਪ – Punjabi Tribune By Mehra Media Team March 5, 2025 0 48 Share Facebook Twitter Pinterest WhatsApp Must read ਸਵੇਰੇ ਉੱਠਦਿਆਂ ਹੀ ਤੁਹਾਨੂੰ ਵੀ ਹੁੰਦੀ ਥਕਾਵਟ ਤਾਂ ਜਾਣ ਲਓ ਇਸ ਦੇ ਕਾਰਨ July 15, 2025 ਬਾਲ-ਬਾਲ ਬਚੇ ਹਰਿਆਣਵੀ ਰੈਪਰ, ਕਾਰ ‘ਤੇ ਚਲੀਆਂ ਤਾਬੜਤੋੜ ਗੋਲੀਆਂ, ਥੋੜੇ ਦਿਨ ਪਹਿਲਾਂ ਹੀ ਸਿਕਿਊਰਿਟੀ ਲਈ ਸੀ ਵਾਪਸ July 15, 2025 Amazon Brand – Symbol Boy’s Graphic Print T-Shirt (Pack of 3 and 5) July 14, 2025 ਮੈਂ ਜੋ ਕੁਝ ਹਾਂ ਦਰਸ਼ਕਾਂ ਕਰਕੇ : ਗੁੱਗੂ ਗਿੱਲ July 14, 2025 Mehra Media Teamhttps://punjabimedia.in ਵਾਸ਼ਿੰਗਟਨ, 4 ਮਾਰਚUS tariffs on Canada and Mexico take effect,ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਮੈਕਸਿਕੋ ਤੇ ਕੈਨੇਡਾ ਤੋਂ ਦਰਾਮਦ ਵਸਤਾਂ ’ਤੇ 25 ਫੀਸਦ ਟੈਕਸ ਅੱਜ ਮੰਗਲਵਾਰ ਤੋਂ ਲਾਗੂ ਹੋ ਜਾਵੇਗਾ। ਟਰੰਪ ਦੀ ਇਸ ਪੇਸ਼ਕਦਮੀ ਨਾਲ ਉੱਤਰੀ ਅਮਰੀਕਾ ਵਿਚ ਵਪਾਰਕ ਜੰਗ ਦਾ ਖ਼ਦਸ਼ਾ ਬਣ ਗਿਆ ਹੈ ਜਿਸ ਨਾਲ ਮਹਿੰਗਾਈ ਵਧਣ ਤੇ ਵਿਕਾਸ ਵਿਚ ਅੜਿੱਕੇ ਪੈਦਾ ਹੋਣ ਦੇ ਸੰਕੇਤ ਪਹਿਲਾਂ ਹੀ ਮਿਲ ਚੁੱਕੇ ਹਨ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਪਰਸਪਰ ਟੈਕਸ ਵਜੋਂ ਅਗਲੇ 21 ਦਿਨਾਂ ਵਿਚ 100 ਅਰਬ ਡਾਲਰ ਦੀਆਂ ਅਮਰੀਕੀ ਵਸਤਾਂ ’ਤੇ ਟੈਕਸ ਲਗਾਏਗਾ। ਉਧਰ ਮੈਕਸਿਕੋ ਨੇ ਜਵਾਬੀ ਕਾਰਵਾਈ ਵਜੋਂ ਫੌਰੀ ਕੋਈ ਐਲਾਨ ਨਹੀਂ ਕੀਤਾ ਹੈ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੰਗਲਵਾਰ ਤੋਂ ਕੈਨੇਡਾ ਤੇ ਮੈਕਸਿਕੋ ’ਤੇ 25-25 ਫੀਸਦ ਦਰਾਮਦ ਟੈਕਸ ਲਗਾਉਣ ਦੀ ਸ਼ੁਰੂਆ ਹੋ ਜਾਵੇਗੀ।’’ ਰਾਸ਼ਟਰਪਤੀ ਨੇ ਕਿਹਾ ਕਿ ਇਸ ਟੈਕਸ ਦਾ ਇਕੋ ਇਕ ਮਕਸਦ ਦੋਵਾਂ ਅਮਰੀਕੀ ਗੁਆਂਢੀਆਂ ਨੂੰ ਨਸ਼ੀਲੇ ਪਦਾਰਥ ਫੈਂਟੇਨਾਈਲ ਦੀ ਤਸਕਰੀ ਖਿਲਾਫ਼ ਲੜਾਈ ਤੇਜ਼ ਕਰਨ ਤੇ ਗੈਰਕਾਨੂੰਨੀ ਪਰਵਾਸ ਨੂੰ ਰੋਕਣ ਲਈ ਮਜਬੂਰ ਕਰਨਾ ਹੈ। ਉਂਝ ਟਰੰਪ ਨੇ ਇਸ਼ਾਰਾ ਕੀਤਾ ਕਿ ਉਹ ਅਮਰੀਕਾ ਦੇ ਵਪਾਰ ਅਸੰਤੁਲਨ ਨੂੰ ਵੀ ਖ਼ਤਮ ਕਰਨਾ ਚਾਹੁੰਦੇ ਹਨ ਤੇ ਵੱਧ ਤੋਂ ਵੱਧ ਕਾਰਖਾਨਿਆਂ ਨੂੰ ਅਮਰੀਕਾ ਵਿਚ ਤਬਦੀਲ ਕਰਨਾ ਚਾਹੁੰਦੇ ਹਨ। -ਪੀਟੀਆਈ News Source link TagsCanadaEffectMexicoPunjabitariffsTribuneਅਜਕਨਡਟਕਸਟਰਪਤਦਰਮਦਫਸਦਮਕਸਕਲਗਗਵਸਤ Share Facebook Twitter Pinterest WhatsApp Previous articlePunjab News ਪੁਲੀਸ ਵੱਲੋਂ ਪਿਉ-ਪੁੱਤ ਅਸਲੇ ਤੇ ਡਰੱਗ ਮਨੀ ਸਣੇ ਕਾਬੂNext articleਵਿਦੇਸ਼ ਸਕੱਤਰ ਵਿਕਰਮ ਮਿਸਰੀ 7 ਮਾਰਚ ਨੂੰ ਰੂਸ ਜਾਣਗੇ - Advertisement - More articles ਸਪੱਸ਼ਟ ਸਲਾਹਾਂ, ਕਾਰਜ ਯੋਜਨਾਵਾਂ ਜਨਤਾ ਤੱਕ ਪਹੁੰਚਾਈਆਂ ਜਾਣ: ਜਾਖੜ – Punjabi Tribune May 9, 2025 Page not found – Punjabi Tribune May 9, 2025 ਪੰਜਾਬ, ਰਾਜਸਥਾਨ ਤੇ ਜੰਮੂ ਦੇ ਸਰਹੱਦੀ ਇਲਾਕਿਆਂ ਵਿਚ ਮੁਕੰਮਲ ਬਲੈਕਆਊਟ – Punjabi Tribune May 8, 2025 - Advertisement - Latest article ਸਵੇਰੇ ਉੱਠਦਿਆਂ ਹੀ ਤੁਹਾਨੂੰ ਵੀ ਹੁੰਦੀ ਥਕਾਵਟ ਤਾਂ ਜਾਣ ਲਓ ਇਸ ਦੇ ਕਾਰਨ July 15, 2025 ਬਾਲ-ਬਾਲ ਬਚੇ ਹਰਿਆਣਵੀ ਰੈਪਰ, ਕਾਰ ‘ਤੇ ਚਲੀਆਂ ਤਾਬੜਤੋੜ ਗੋਲੀਆਂ, ਥੋੜੇ ਦਿਨ ਪਹਿਲਾਂ ਹੀ ਸਿਕਿਊਰਿਟੀ ਲਈ ਸੀ ਵਾਪਸ July 15, 2025 Amazon Brand – Symbol Boy’s Graphic Print T-Shirt (Pack of 3 and 5) July 14, 2025 ਮੈਂ ਜੋ ਕੁਝ ਹਾਂ ਦਰਸ਼ਕਾਂ ਕਰਕੇ : ਗੁੱਗੂ ਗਿੱਲ July 14, 2025 Poppy Seeds: ਸਰੀਰ ਲਈ ਵਰਦਾਨ ਅਫੀਮ ਦੀ ਭੈਣ! ਸਰੀਰ ਦੇ ਅੰਗ-ਅੰਗ 'ਚ ਭਰ ਦਿੰਦੀ ਜਾਨ July 14, 2025