23.7 C
Patiāla
Sunday, January 26, 2025

ਗਰਮ ਕੱਪੜੇ ਪਹਿਨਣ ਨਾਲ ਹੋ ਜਾਂਦੀ ਐਲਰਜੀ ਤਾਂ ਸਾਵਧਾਨ! ਘੇਰ ਸਕਦੀਆਂ ਇਹ ਬਿਮਾਰੀਆਂ

Must read

ਕਈ ਲੋਕਾਂ ਨੂੰ ਊਨੀ ਕੱਪੜਾ ਪਹਿਨਣ ਨਾਲ ਐਲਰਜੀ ਹੋ ਸਕਦੀ ਹੈ। ਇਸ ਨਾਲ ਸਰੀਰ ਉਤੇ ਕਈ ਥਾਈਂ ਧੱਫੜ ਵੀ ਪੈ ਜਾਂਦੇ ਹਨ ਜਾਂ ਕਈ ਥਾਈਂ ਰੈੱਡਨੈੱਸ ਹੋ ਜਾਂਦੀ ਹੈ, ਜਿਸ ਕਾਰਨ ਕਈ ਲੋਕਾਂ  ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਵਧੇਰੇ ਲੋਕਾਂ ਨੂੰ ਊਨੀ ਕਪੜੇ ਪਹਿਨਣ ਤੋਂ ਖਤਰਾ ਹੋ ਸਕਦਾ ਹੈ। ਜੋ ਇਕ ਬਿਮਾਰੀ ਦਾ ਰੂਪ ਵੀ ਧਾਰਨ ਕਰ ਸਕਦੀ ਹੈ।

ਜਿਨ੍ਹਾਂ ਲੋਕਾਂ ਦੀ ਚਮੜੀ ਸੰਵੇਦਨਸ਼ੀਲ ਹੁੰਦੀ ਹੈ, ਉਨ੍ਹਾਂ ਨੂੰ ਠੰਢ ਦੇ ਮੌਸਮ ਵਿੱਚ ਉੱਨੀ ਕੱਪੜਿਆਂ ਨਾਲ ਸਭ ਤੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਚਮੜੀ 'ਤੇ ਵਾਰ-ਵਾਰ ਖੁਜਲੀ ਅਤੇ ਲਾਲ ਧੱਫੜ ਦਾ ਅਨੁਭਵ ਹੁੰਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਊਨੀ ਕੱਪੜਿਆਂ ਦੇ ਰੇਸ਼ੇ ਚਮੜੀ ਨਾਲ ਰਗੜਦੇ ਹਨ। ਇਸ ਕਾਰਨ ਚਮੜੀ 'ਚ ਜਲਣ ਵੀ ਸ਼ੁਰੂ ਹੋ ਜਾਂਦੀ ਹੈ।

ਜਿਨ੍ਹਾਂ ਲੋਕਾਂ ਦੀ ਚਮੜੀ ਸੰਵੇਦਨਸ਼ੀਲ ਹੁੰਦੀ ਹੈ, ਉਨ੍ਹਾਂ ਨੂੰ ਠੰਢ ਦੇ ਮੌਸਮ ਵਿੱਚ ਉੱਨੀ ਕੱਪੜਿਆਂ ਨਾਲ ਸਭ ਤੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਚਮੜੀ ‘ਤੇ ਵਾਰ-ਵਾਰ ਖੁਜਲੀ ਅਤੇ ਲਾਲ ਧੱਫੜ ਦਾ ਅਨੁਭਵ ਹੁੰਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਊਨੀ ਕੱਪੜਿਆਂ ਦੇ ਰੇਸ਼ੇ ਚਮੜੀ ਨਾਲ ਰਗੜਦੇ ਹਨ। ਇਸ ਕਾਰਨ ਚਮੜੀ ‘ਚ ਜਲਣ ਵੀ ਸ਼ੁਰੂ ਹੋ ਜਾਂਦੀ ਹੈ।

ਸਿਹਤ ਮਾਹਿਰਾਂ ਅਨੁਸਾਰ ਸਾਡੀ ਚਮੜੀ ਦੀਆਂ ਦੋ ਪਰਤਾਂ ਹੁੰਦੀਆਂ ਹਨ, ਐਪੀਡਰਰਮਿਸ ਅਤੇ ਡਰਮਲ। ਉਪਰਲੀ ਪਰਤ ਐਪੀਡਰਿਮਸ ਹੈ। ਐਪੀਡਰਰਮਿਸ ਅਤੇ ਹਾਈਪੋਡਰਮਿਸ ਦੇ ਵਿਚਕਾਰ ਇੱਕ ਡਰਮਿਸ ਪਰਤ ਹੈ। ਡਰਮਿਸ ਚਮੜੀ ਦੀ ਸੁਰੱਖਿਆ ਦਾ ਕੰਮ ਕਰਦਾ ਹੈ। ਇਸ ਦੀ ਬਣਤਰ ਫਾਈਬਰ ਵਰਗੀ ਹੁੰਦੀ ਹੈ, ਜਿਸ ਵਿਚ ਕੋਲੇਜਨ, ਲਚਕੀਲੇ ਟਿਸ਼ੂ, ਵਾਲਾਂ ਦੇ follicles, ਗ੍ਰੰਥੀਆਂ ਮੌਜੂਦ ਹੁੰਦੀਆਂ ਹਨ।

ਕੋਲੇਜਨ ਪ੍ਰੋਟੀਨ ਦੀ ਇੱਕ ਕਿਸਮ ਹੈ, ਜੋ ਚਮੜੀ ਦੀ ਬਣਤਰ ਬਣਾਉਂਦੀ ਹੈ। ਖੂਨ ਦੀਆਂ ਕੇਸ਼ਿਕਾਵਾਂ ਚਮੜੀ ਦੀ ਪਰਤ ਵਿੱਚ ਹੀ ਮੌਜੂਦ ਹੁੰਦੀਆਂ ਹਨ, ਜਿਸਦੀ ਸੁਰੱਖਿਆ ਲਈ ਇੱਕ ਐਪੀਡਰਮਲ ਪਰਤ ਹੁੰਦੀ ਹੈ ਅਤੇ ਜਦੋਂ ਚਮੜੀ ਦੀ ਪਰਤ ਸੁੱਜ ਜਾਂਦੀ ਹੈ, ਤਾਂ ਇਸਨੂੰ ਡਰਮੇਟਾਇਟਸ ਕਿਹਾ ਜਾਂਦਾ ਹੈ। ਜੇਕਰ ਊਨੀ ਕੱਪੜੇ ਪਹਿਨਣ ਦੌਰਾਨ ਧੱਫੜ ਹੋ ਜਾਂਦੇ ਹਨ, ਤਾਂ ਇਸਦਾ ਸਪੱਸ਼ਟ ਮਤਲਬ ਹੈ ਕਿ ਡਰਮਿਸ ਦੀ ਪਰਤ ਖਰਾਬ ਹੋ ਗਈ ਹੈ, ਜਿਸ ਨਾਲ ਕਈ ਹੋਰ ਸਮੱਸਿਆਵਾਂ ਵੀ ਵਧ ਸਕਦੀਆਂ ਹਨ।

ਸਿੱਧੇ ਊਨੀ ਕੱਪੜੇ ਪਹਿਨਣ ਦੀ ਬਜਾਏ, ਅੰਦਰ ਸੂਤੀ ਕੱਪੜੇ ਜਾਂ ਕੋਈ ਵੀ ਨਰਮ ਫਾਈਬਰ ਦੇ ਕੱਪੜੇ ਪਾਓ, ਫਿਰ ਉੱਨੀ ਕੱਪੜੇ ਪਾਓ।

ਪੁਰਾਣੇ ਊਨੀ ਕੱਪੜਿਆਂ ਨੂੰ ਪਹਿਲਾਂ ਧੁੱਪ 'ਚ ਰੱਖੋ ਅਤੇ ਫਿਰ ਉਨ੍ਹਾਂ ਨੂੰ ਡਰਾਈ ਕਲੀਨ ਕਰਵਾ ਕੇ ਪਹਿਨ ਲਓ। ਊਨੀ ਕੱਪੜਿਆਂ ਦੇ ਰੇਸ਼ੇ ਦੀ ਜਾਂਚ ਕਰੋ।

ਪੁਰਾਣੇ ਊਨੀ ਕੱਪੜਿਆਂ ਨੂੰ ਪਹਿਲਾਂ ਧੁੱਪ ‘ਚ ਰੱਖੋ ਅਤੇ ਫਿਰ ਉਨ੍ਹਾਂ ਨੂੰ ਡਰਾਈ ਕਲੀਨ ਕਰਵਾ ਕੇ ਪਹਿਨ ਲਓ। ਊਨੀ ਕੱਪੜਿਆਂ ਦੇ ਰੇਸ਼ੇ ਦੀ ਜਾਂਚ ਕਰੋ।

ਸਾਬਣ ਦਾ pH ਮੁੱਲ 8 ਹੈ ਅਤੇ ਚਮੜੀ ਦਾ 5 ਹੈ, ਇਸ ਲਈ ਸਾਬਣ ਦੀ ਵਰਤੋਂ ਕਰਨ ਤੋਂ ਬਚੋ, ਕਿਉਂਕਿ ਇਹ ਨੁਕਸਾਨ ਪਹੁੰਚਾ ਸਕਦਾ ਹੈ।

Published at : 11 Dec 2024 10:09 PM (IST)

ਹੋਰ ਜਾਣੋ ਸਿਹਤ

News Source link

- Advertisement -

More articles

- Advertisement -

Latest article