ਵਿਦੇਸ਼ ਕੌਲਿਜੀਅਮ ਨੇ ਦਿੱਲੀ ਦੇ ਚੀਫ ਜਸਟਿਸ ਨੂੰ ਸੁਪਰੀਮ ਕੋਰਟ ’ਚ ਨਿਯੁਕਤ ਕਰਨ ਦੀ ਕੀਤੀ ਸਿਫਾਰਿਸ਼: ਸੂਤਰ By Mehra Media Team November 28, 2024 0 110 Share Facebook Twitter Pinterest WhatsApp Must read ਲਕਸ਼ ਨੇ ਵੀ ਅੱਜ ਕੱਲ ਕੀਤੀ ਪੂਰੀ ਚੜ੍ਹਾਈ November 17, 2025 Sleep Deprivation: 6 ਘੰਟੇ ਤੋਂ ਘੱਟ ਦੀ ਨੀਂਦ ਤੁਹਾਡੇ ਸਰੀਰ ਨੂੰ ਕਰ ਦੇਵੇਗੀ ਖੋਖਲਾ, ਬਿਮਾਰੀਆਂ ਜਾਣ ਲਈ ਤਾਂ ਖਾਣੀਆਂ ਪੈਣਗੀਆਂ ਨੀਂਦ ਦੀਆਂ ਗੋਲ਼ੀਆਂ... November 17, 2025 ਪਰਮਿਸ਼ ਵਰਮਾ ਦਾ ਵਖਰਾ ਸਵੈਗ November 17, 2025 California Love / Cheema Y / Sanmeet Shivi / #latestpunjabsong #punjabimusic #love #punjabisongs November 16, 2025 Mehra Media Teamhttps://punjabimedia.in ਨਵੀਂ ਦਿੱਲੀ, 28 ਨਵੰਬਰਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਕੇਂਦਰ ਤੋਂ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਮਨਮੋਹਨ ਨੂੰ ਸੰਭਾਵਿਤ ਤੌਰ ’ਤੇ ਸਿਖਰਲੀ ਅਦਾਲਤ ਵਿੱਚ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਸੁਪਰੀਮ ਕੋਰਟ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਪੰਜ ਮੈਂਬਰੀ ਕੌਲਿਜੀਅਮ ਨੇ ਹਾਲ ਹੀ ਵਿੱਚ ਮੀਟਿੰਗ ਕੀਤੀ ਅਤੇ ਸੁਪਰੀਮ ਕੋਰਟ ਦੇ ਜੱਜ ਲਈ ਜਸਟਿਸ ਮਨਮੋਹਨ ਦੇ ਨਾਮ ਦੀ ਸਿਫ਼ਾਰਸ਼ ਕਰਨ ਦਾ ਫ਼ੈਸਲਾ ਕੀਤਾ। ਇਸ ਕੌਲਿਜੀਅਮ ਦੇ ਹੋਰ ਮੈਂਬਰਾਂ ਵਿੱਚ ਜਸਟਿਸ ਬੀਆਰ ਗਵਈ, ਜਸਟਿਸ ਸੂਰਿਆਕਾਂਤ, ਜਸਟਿਸ ਹਰਿਕੇਸ਼ ਰੌਏ ਅਤੇ ਜਸਟਿਸ ਏਐੱਸ ਓਕਾ ਸ਼ਾਮਲ ਹਨ। ਸੁਪਰੀਮ ਕੋਰਟ ਵਿੱਚ ਫਿਲਹਾਲ ਸੀਜੀਆਈ ਸਣੇ 32 ਜੱਜ ਹਨ। ਸਿਖਰਲੀ ਅਦਾਲਤ ਵਿੱਚ ਮਨਜ਼ੂਰ ਜੱਜਾਂ ਦੀ ਗਿਣਤੀ 34 ਹੈ। ਜਸਟਿਸ ਹਿਮਾ ਕੋਹਲੀ ਅਤੇ ਸਾਬਕਾ ਸੀਜੀਆਈ ਡੀਵਾਈ ਚੰਦਰਚੂੁੜ ਦੇ ਸੇਵਾਮੁਕਤ ਹੋਣ ਮਗਰੋਂ ਸਿਖਰਲੀ ਅਦਾਲਤ ਵਿੱਚ ਦੋ ਅਸਾਮੀਆਂ ਖ਼ਾਲੀ ਹੋ ਗਈਆਂ ਹਨ। ਜਸਟਿਸ ਮਨਮੋਹਨ ਨੇ 29 ਸਤੰਬਰ ਨੂੰ ਦਿੱਲੀ ਹਾਈ ਕੋਰਟ ਦੇ 32ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ 9 ਨਵੰਬਰ, 2023 ਨੂੰ ਉਨ੍ਹਾਂ ਨੂੰ ਇਸੇ ਅਦਾਲਤ ਦਾ ਕਾਰਜਕਾਰੀ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਸੀ। ਜਸਟਿਸ ਮਨਮੋਹਨ (61) ਮਰਹੂਮ ਜਗਮੋਹਨ ਦੇ ਪੁੱਤਰ ਹਨ। ਜਗਮੋਹਨ ਨੌਕਰਸ਼ਾਹ ਸੀ ਅਤੇ ਬਾਅਦ ਵਿੱਚ ਸਿਆਸਤ ’ਚ ਆ ਗਏ ਸੀ। ਜਗਮੋਹਨ ਨੇ ਜੰਮੂ ਕਸ਼ਮੀਰ ਦੇ ਰਾਜਪਾਲ ਅਤੇ ਦਿੱਲੀ ਦੇ ਉਪ ਰਾਜਪਾਲ ਵਜੋਂ ਸੇਵਾਵਾਂ ਨਿਭਾਈਆਂ ਸਨ। ਜਸਟਿਸ ਮਨਮੋਹਨ ਨੂੰ 13 ਮਾਰਚ, 2008 ਨੂੰ ਦਿੱਲੀ ਹਾਈ ਕੋਰਟ ਵਿੱਚ ਅਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ ਸੀ ਅਤੇ 17 ਦਸੰਬਰ, 2009 ਨੂੰ ਉਨ੍ਹਾਂ ਨੂੰ ਸਥਾਈ ਜੱਜ ਬਣਾਇਆ ਗਿਆ ਸੀ। ਜਦੋਂ ਉਨ੍ਹਾਂ ਨੂੰ ਅਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ ਸੀ, ਉਦੋਂ ਉਹ ਸੀਨੀਅਰ ਵਕੀਲ ਸਨ। ਜਸਟਿਸ ਮਨਮੋਹਨ ਨੇ ਦਿੱਲੀ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਅਤੇ ਉਹ 1987 ਵਿੱਚ ਵਕੀਲ ਵਜੋਂ ਰਜਿਸਟਰਡ ਹੋਏ। -ਪੀਟੀਆਈ News Source link Tagsਸਤਰਸਪਰਮਸਫਰਸ਼ਕਤਕਰਟਕਰਨਕਲਜਅਮਚਚਫਜਸਟਸਦਦਲਨਨਯਕਤ Share Facebook Twitter Pinterest WhatsApp Previous articlePunjab News Update: ਡੇਰਾ ਮੁਖੀ ਖ਼ਿਲਾਫ਼ ਬੇਅਦਬੀ ਮਾਮਲੇ ਦੀ ਸੁਣਵਾਈ ਸ਼ੁਰੂNext articleiPhone 16 128 GB: 5G Mobile Phone with Camera Control, A18 Chip and a Big Boost in Battery Life. Works with AirPods; White - Advertisement - More articles ਐਮਰਜੈਂਸੀ ਸੇਵਾਵਾਂ ਦੀ ਸਮੀਖਿਆ ਲਈ ਪੰਜਾਬ ਕੈਬਨਿਟ ਦੀ ਮੀਟਿੰਗ ਸਵੇਰੇ 11 ਵਜੇ May 9, 2025 ਮੁਹਾਲੀ ਵਿਚ ਦੋ ਘੰਟਿਆਂ ਲਈ ਬਲੈਕਆਊਟ May 8, 2025 ਲੁਧਿਆਣਾ ’ਚ ਤੇਜ਼ ਮੀਂਹ ਮਗਰੋਂ ਭਰੀਆਂ ਸੜਕਾਂ May 8, 2025 - Advertisement - Latest article ਲਕਸ਼ ਨੇ ਵੀ ਅੱਜ ਕੱਲ ਕੀਤੀ ਪੂਰੀ ਚੜ੍ਹਾਈ November 17, 2025 Sleep Deprivation: 6 ਘੰਟੇ ਤੋਂ ਘੱਟ ਦੀ ਨੀਂਦ ਤੁਹਾਡੇ ਸਰੀਰ ਨੂੰ ਕਰ ਦੇਵੇਗੀ ਖੋਖਲਾ, ਬਿਮਾਰੀਆਂ ਜਾਣ ਲਈ ਤਾਂ ਖਾਣੀਆਂ ਪੈਣਗੀਆਂ ਨੀਂਦ ਦੀਆਂ ਗੋਲ਼ੀਆਂ... November 17, 2025 ਪਰਮਿਸ਼ ਵਰਮਾ ਦਾ ਵਖਰਾ ਸਵੈਗ November 17, 2025 California Love / Cheema Y / Sanmeet Shivi / #latestpunjabsong #punjabimusic #love #punjabisongs November 16, 2025 ਸਬਜ਼ੀਆਂ ਤੋਂ ਦਿਮਾਗ 'ਚ ਪਹੁੰਚ ਸਕਦਾ ਕੀੜਾ? ਕਿਵੇਂ ਕਰੀਏ ਸਬਜ਼ੀਆਂ ਦੀ ਸਫ਼ਾਈ ਇੱਥੇ ਜਾਣੋ November 16, 2025