ਵਿਦੇਸ਼ ਫੈਸ਼ਨ ਡਿਜ਼ਾਈਨਰ ਰੋਹਿਤ ਬੱਲ ਦਾ ਦੇਹਾਂਤ By Mehra Media Team November 2, 2024 0 18 Share Facebook Twitter Pinterest WhatsApp Must read ਮਹਾਰਾਸ਼ਟਰ ਮੰਤਰੀ ਮੰਡਲ ’ਚ 14 ਤੱਕ ਹੋ ਸਕਦੈ ਵਾਧਾ December 12, 2024 Dies: ਮਸ਼ਹੂਰ ਗਾਇਕਾ ਲਈ ਮਸਾਜ ਥੈਰੇਪੀ ਬਣੀ ਜਾਨਲੇਵਾ ? ਇਸ ਗਲਤੀ ਕਾਰਨ ਹੋਈ ਮੌਤ December 12, 2024 Army busts terror hideout: ਫੌਜ ਨੇ ਰਿਆਸੀ ਵਿੱਚ ਅਤਿਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ December 12, 2024 Withdraw PF from ATMs: ਅਗਲੇ ਸਾਲ ਤੋਂ ਏਟੀਐੱਮਜ਼ ਰਾਹੀਂ ਕਢਵਾਇਆ ਜਾ ਸਕੇਗਾ ਪ੍ਰਾਵੀਡੈਂਟ ਫੰਡ – Punjabi Tribune December 11, 2024 Mehra Media Teamhttps://punjabimedia.in ਨਵੀਂ ਦਿੱਲੀ, 1 ਨਵੰਬਰਫੈਸ਼ਨ ਡਿਜ਼ਾਈਨਰ ਰੋਹਿਤ ਬੱਲ (63) ਦਾ ਅੱਜ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਫੈਸ਼ਨ ਡਿਜ਼ਾਈਨ ਕੌਂਸਲ ਆਫ ਇੰਡੀਆ ਦੇ ਬਾਨੀ ਮੈਂਬਰ ਸਨ। ਆਧੁਨਿਕ ਅਤੇ ਰਵਾਇਤੀ ਪੈਟਰਨਾਂ ਦੇ ਵਿਲੱਖਣ ਮਿਸ਼ਰਣ ਲਈ ਜਾਣੇ ਜਾਂਦੇ ਬਲ ਦੇ ਕੰਮ ਨੇ ਭਾਰਤੀ ਫੈਸ਼ਨ ਨੂੰ ਮੁੜ ਪਰਿਭਾਸ਼ਿਤ ਕੀਤਾ ਅਤੇ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ। ਫੈਸ਼ਨ ਡਿਜ਼ਾਈਨ ਕੌਂਸਲ ਆਫ ਇੰਡੀਆ ਨੇ ਇੰਸਟਾਗ੍ਰਾਮ ’ਤੇ ਬਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ News Source link Tagsਡਜਈਨਰਦਦਹਤਫਸ਼ਨਬਲਰਹਤ Share Facebook Twitter Pinterest WhatsApp Previous articleਦੀਵਾਲੀ ਤੇ ਕੀ ਖਾਸ ਕਰਦੇ ਯੋਗਰਾਜ ਸਿੰਘNext articlePunjabi Arrested in Canada: ਕੈਨੇਡਾ ’ਚ ਅਰਬਾਂ ਦੇ ਰਸਾਇਣਕ ਨਸ਼ੇ ਤੇ ਹਥਿਆਰਾਂ ਸਣੇ ਪੰਜਾਬੀ ਗ੍ਰਿਫ਼ਤਾਰ - Advertisement - More articles ਮਹਾਰਾਸ਼ਟਰ: ਸੰਵਿਧਾਨ ਦਾ ਪ੍ਰਤੀਰੂਪ ਤੋੜਨ ਖ਼ਿਲਾਫ਼ ਪਰਭਨੀ ’ਚ ਹਿੰਸਾ December 11, 2024 ਵਿਦਿਆਰਥੀਆਂ ਨੂੰ ਖੁਸ਼ਹਾਲ ਜ਼ਿੰਦਗੀ ਜਿਊਣ ਦੇ ਗੁਰ ਦੱਸੇ December 11, 2024 Punjab News: ਰਣਜੀਤ ਸਿੰਘ ਢੱਡਰੀਆਂ ਖ਼ਿਲਾਫ਼ ਕਤਲ ਤੇ ਜਬਰ ਜਨਾਹ ਦਾ ਕੇਸ ਦਰਜ December 10, 2024 - Advertisement - Latest article ਮਹਾਰਾਸ਼ਟਰ ਮੰਤਰੀ ਮੰਡਲ ’ਚ 14 ਤੱਕ ਹੋ ਸਕਦੈ ਵਾਧਾ December 12, 2024 Dies: ਮਸ਼ਹੂਰ ਗਾਇਕਾ ਲਈ ਮਸਾਜ ਥੈਰੇਪੀ ਬਣੀ ਜਾਨਲੇਵਾ ? ਇਸ ਗਲਤੀ ਕਾਰਨ ਹੋਈ ਮੌਤ December 12, 2024 Army busts terror hideout: ਫੌਜ ਨੇ ਰਿਆਸੀ ਵਿੱਚ ਅਤਿਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ December 12, 2024 Withdraw PF from ATMs: ਅਗਲੇ ਸਾਲ ਤੋਂ ਏਟੀਐੱਮਜ਼ ਰਾਹੀਂ ਕਢਵਾਇਆ ਜਾ ਸਕੇਗਾ ਪ੍ਰਾਵੀਡੈਂਟ ਫੰਡ – Punjabi Tribune December 11, 2024 NIA searches: ਐੱਨਆਈਏ ਵੱਲੋਂ ਅਰਸ਼ ਡੱਲਾ ਦੇ ਸਾਥੀਆਂ ਦੇ ਟਿਕਾਣਿਆਂ ’ਤੇ ਛਾਪੇ December 11, 2024