ਖੇਡਾਂ ਬਿਹਾਰ: ਸੁਰੱਖਿਆ ਜਵਾਨਾਂ ’ਤੇ ਹਮਲੇ ਦੇ ਮਾਮਲਿਆਂ ’ਚ ਲੋੜੀਂਦਾ ਮਾਓਵਾਦੀ ਗ੍ਰਿਫ਼ਤਾਰ By Mehra Media Team October 19, 2024 0 63 Share Facebook Twitter Pinterest WhatsApp Must read Death: ਮਸ਼ਹੂਰ ਗਾਇਕਾ ਦੇ ਘਰ ਸੋਗ ਦਾ ਮਾਹੌਲ, ਜਾਣੋ ਕਿਸਦੇ ਦੇਹਾਂਤ 'ਤੇ ਭੁੱਬਾ ਮਾਰ ਰੋਈ? ਸਦਮੇ 'ਚ ਸੰਗੀਤ ਜਗਤ… June 19, 2025 ਵਾਰ-ਵਾਰ ਸਿਰਦਰਦ ਹੋਣਾ ਆਹ 6 ਖਤਰਨਾਕ ਬਿਮਾਰੀਆਂ ਦਾ ਸੰਕੇਤ, ਲੱਛਣ ਨਜ਼ਰ ਆਉਂਦਿਆਂ ਹੀ ਜਾਓ ਡਾਕਟਰ ਕੋਲ June 19, 2025 False favorites High Quality Horse Racing System Proven To Win June 18, 2025 Kamal Kaur Bhabhi: 'ਕਮਲ ਕੌਰ ਭਾਬੀ' ਵਿਦੇਸ਼ ਹੋਣਾ ਚਾਹੁੰਦੀ ਸੀ ਸੈਟਲ, ਸੁਰਲੀਨ ਕੌਰ ਨੇ ਖੋਲ੍ਹੇ ਡੂੰਘੇ ਰਾਜ਼; ਬੋਲੀ- ਕੰਚਨ ਦਾ ਬੁਆਏਫ੍ਰੈਂਡ… June 18, 2025 Mehra Media Teamhttps://punjabimedia.in ਜਮੂਈ, 18 ਅਕਤੂਬਰ ਸਪੈਸ਼ਲ ਟਾਸਕ ਫੋਰਸ, ਸੀਆਰਪੀਐੈੱਫ ਤੇ ਐੱਸਐੱਸਬੀ ਦੇ ਜਵਾਨਾਂ ਨੇ ਇੱਕ ਮਾਓਵਾਦੀ ਜਿਸ ਦੇ ਸਿਰ ’ਤੇ ਦੋ ਲੱਖ ਰੁਪਏ ਦਾ ਇਨਾਮ ਸੀ, ਨੂੰ ਬਿਹਾਰ ਦੇ ਜਮੂਈ ਜ਼ਿਲ੍ਹੇ ’ਚ ਮੁਰਸ਼ਿਦਾਬਾਦ ਦੇ ਜੰਗਲਾਂ ’ਚੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਾਓਵਾਦੀ ਸੀਪੀਆਈ (ਮਾਓਵਾਦੀ) ਦੀ ਪੂਰਵੀ ਬਿਹਾਰ ਪੂਰਵੋਤਰ ਝਾਰਖੰਡ ਸਪੈਸ਼ਲ ਏਰੀਆ ਕਮੇਟੀ ਦਾ ਸਰਗਰਮ ਮੈਂਬਰ ਸੀ ਤੇ ਜਮੂਈ, ਲੱਖੀਸਰਾਏ, ਮੁੰਗੇਰ ਅਤੇ ਝਾਰਖੰਡ ਸਣੇ ਹੋਰ ਥਾਈਂ ਸੁਰੱਖਿਆ ਜਵਾਨਾਂ ’ਤੇ ਹਮਲੇ ਦੇ ਸੱਤ ਮਾਮਲਿਆਂ ’ਚ ਲੋੜੀਂਦਾ ਸੀ। ਪੁਲੀਸ ਨੇ ਦੱਸਿਆ ਕਿ ਉਕਤ ਮਾਓਵਾਦੀ ਨੂੰ ਲੰਘੀ ਰਾਤ ਤਲਾਸ਼ੀ ਮੁਹਿੰਮ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ News Source link Tagsਸਰਖਆਹਮਲਗਰਫਤਰਚਜਵਨਤਦਬਹਰਮਓਵਦਮਮਲਆਲੜਦ Share Facebook Twitter Pinterest WhatsApp Previous articleਮਨੀ ਲਾਂਡਰਿੰਗ ਮਾਮਲਾ: ਬਿਹਾਰ ਕੇਡਰ ਦਾ ਆਈਏਐੱਸ ਅਧਿਕਾਰੀ ਸੰਜੀਵ ਹੰਸ ਤੇ ਆਰਜੇਡੀ ਦਾ ਸਾਬਕਾ ਵਿਧਾਇਕ ਗੁਲਾਬ ਯਾਦਵ ਗ੍ਰਿਫ਼ਤਾਰNext articleਪਹਿਲਾ ਕ੍ਰਿਕਟ ਟੈਸਟ ਮੈਚ: ਭਾਰਤ ਨੇ ਦੂਜੀ ਪਾਰੀ ’ਚ 3 ਵਿਕਟਾਂ ’ਤੇ 231 ਦੌੜਾਂ ਬਣਾਈਆਂ – Punjabi Tribune - Advertisement - More articles Punjab-Haryana water row: ਪਾਣੀ ਵਿਵਾਦ ’ਚ ਮਾਣਹਾਨੀ ਨੋਟਿਸ ਜਾਰੀ ਕਰਨ ਬਾਰੇ ਵਿਚਾਰ ਕਰੇਗਾ ਹਾਈ ਕੋਰਟ, ਸੁਣਵਾਈ ਸ਼ਾਮ 4 ਵਜੇ May 9, 2025 ਭਾਰਤ ਵੱਲੋਂ ਪਾਕਿ ਦੇ ਮਿਜ਼ਾਈਲ ਤੇ ਡਰੋਨ ਹਮਲੇ ਬੇਅਸਰ, ਕੋਈ ਜਾਨੀ ਨੁਕਸਾਨ ਨਹੀਂ May 9, 2025 Punjab News: ਕਰੀਬ 54 ਸਾਲ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ ਵੇਲੇ ਬੱਤੀਆਂ ਬੁਝਾਈਆਂ ਗਈਆਂ May 8, 2025 - Advertisement - Latest article Death: ਮਸ਼ਹੂਰ ਗਾਇਕਾ ਦੇ ਘਰ ਸੋਗ ਦਾ ਮਾਹੌਲ, ਜਾਣੋ ਕਿਸਦੇ ਦੇਹਾਂਤ 'ਤੇ ਭੁੱਬਾ ਮਾਰ ਰੋਈ? ਸਦਮੇ 'ਚ ਸੰਗੀਤ ਜਗਤ… June 19, 2025 ਵਾਰ-ਵਾਰ ਸਿਰਦਰਦ ਹੋਣਾ ਆਹ 6 ਖਤਰਨਾਕ ਬਿਮਾਰੀਆਂ ਦਾ ਸੰਕੇਤ, ਲੱਛਣ ਨਜ਼ਰ ਆਉਂਦਿਆਂ ਹੀ ਜਾਓ ਡਾਕਟਰ ਕੋਲ June 19, 2025 False favorites High Quality Horse Racing System Proven To Win June 18, 2025 Kamal Kaur Bhabhi: 'ਕਮਲ ਕੌਰ ਭਾਬੀ' ਵਿਦੇਸ਼ ਹੋਣਾ ਚਾਹੁੰਦੀ ਸੀ ਸੈਟਲ, ਸੁਰਲੀਨ ਕੌਰ ਨੇ ਖੋਲ੍ਹੇ ਡੂੰਘੇ ਰਾਜ਼; ਬੋਲੀ- ਕੰਚਨ ਦਾ ਬੁਆਏਫ੍ਰੈਂਡ… June 18, 2025 ਕੀ ਤੁਸੀਂ ਪੇਸ਼ਾਬ ਰੋਕਦੇ ਹੋ? ਇਹ ਆਦਤ ਦੇ ਸਕਦੀ ਗੰਭੀਰ ਬਿਮਾਰੀਆਂ ਨੂੰ ਸੱਦਾ! ਜਾਣੋ ਬਚਾਅ ਦੇ ਤਰੀਕੇ June 18, 2025