ਪ੍ਰਵਾਸੀ ਪੈਰੋਲ ’ਤੇ ਆਏ ਵਿਅਕਤੀ ਵੱਲੋਂ ਪਤਨੀ ਦੀ ਹੱਤਿਆ By Mehra Media Team October 17, 2024 0 60 Share Facebook Twitter Pinterest WhatsApp Must read False favorites High Quality Horse Racing System Proven To Win June 18, 2025 Kamal Kaur Bhabhi: 'ਕਮਲ ਕੌਰ ਭਾਬੀ' ਵਿਦੇਸ਼ ਹੋਣਾ ਚਾਹੁੰਦੀ ਸੀ ਸੈਟਲ, ਸੁਰਲੀਨ ਕੌਰ ਨੇ ਖੋਲ੍ਹੇ ਡੂੰਘੇ ਰਾਜ਼; ਬੋਲੀ- ਕੰਚਨ ਦਾ ਬੁਆਏਫ੍ਰੈਂਡ… June 18, 2025 ਕੀ ਤੁਸੀਂ ਪੇਸ਼ਾਬ ਰੋਕਦੇ ਹੋ? ਇਹ ਆਦਤ ਦੇ ਸਕਦੀ ਗੰਭੀਰ ਬਿਮਾਰੀਆਂ ਨੂੰ ਸੱਦਾ! ਜਾਣੋ ਬਚਾਅ ਦੇ ਤਰੀਕੇ June 18, 2025 Kamal Kaur Bhabhi: 'ਕਮਲ ਕੌਰ ਭਾਬੀ' ਦੀ ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖੁਲਾਸੇ, ਪ੍ਰਾਈ@ਵੇਟ ਪਾਰਟ ਦੇ ਕੋਲ ਮਿਲੇ ਨਿਸ਼ਾਨ ਤੋਂ ਬਾਅਦ ਮੱਚੀ ਤਰਥੱਲੀ… June 18, 2025 Mehra Media Teamhttps://punjabimedia.in ਲਾਤੂਰ, 16 ਅਕਤੂਬਰਇੱਥੇ ਉਦਗੀਰ ਜ਼ਿਲ੍ਹੇ ਵਿੱਚ ਪੈਰੋਲ ’ਤੇ ਆਏ ਕਤਲ ਕੇਸ ਦੇ ਮੁਲਜ਼ਮ ਨੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਅਨੁਸਾਰ ਮੁਲਜ਼ਮ ਅਮਿਤ ਨਟਕਾਰੇ ਰੌਲਾ ਪੈਣ ’ਤੇ ਮੌਕੇ ਤੋਂ ਫਰਾਰ ਹੋ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਟਕਾਰੇ ਦੋ ਹੱਤਿਆਵਾਂ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਆਪਣੀ ਪਤਨੀ ਨੂੰ ਪੇਕਿਆਂ ਤੋਂ ਨਕਦੀ ਲਿਆਉਣ ਦੀ ਮੰਗ ਲਈ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਤਾਂ ਕਿ ਉਹ ਆਪਣੀ ਸਜ਼ਾ ਖ਼ਿਲਾਫ਼ ਅਪੀਲ ਦਾਇਰ ਕਰ ਸਕੇ। ਬੀਤੀ ਰਾਤ ਜੋੜੇ ਵਿਚਕਾਰ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਨਟਕਾਰੇ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ ਸਬੰਧਿਤ ਖ਼ਬਰਾਂ Published At: OCTOBER 16, 2024 11:13 PM (IST) Published At: OCTOBER 16, 2024 10:52 PM (IST) Published At: OCTOBER 16, 2024 10:02 PM (IST) Published At: OCTOBER 16, 2024 07:40 PM (IST) | Updated At: OCTOBER 16, 2024 08:37 PM (IST) Published At: OCTOBER 16, 2024 07:17 PM (IST) | Updated At: OCTOBER 16, 2024 11:13 PM (IST) Published At: OCTOBER 16, 2024 06:18 PM (IST) News Source link #ਪਰਲ #ਤ #ਆਏ #ਵਅਕਤ #ਵਲ #ਪਤਨ #ਦ #ਹਤਆ Tagsਆਏਹਤਆਤਦਪਤਨਪਰਲਵਅਕਤਵਲ Share Facebook Twitter Pinterest WhatsApp Previous articleਉੜੀਸਾ: ਮਾਂ ਨੇ ਪੰਜ ਸਾਲਾ ਮਤਰੇਏ ਪੁੱਤ ਨੂੰ ਖੂਹ ’ਚ ਸੁੱਟਿਆ – Punjabi TribuneNext articleNick Jonas: ਪ੍ਰਿਯੰਕਾ ਚੋਪੜਾ ਦੇ ਪਤੀ ਦੀ ਜਾ*ਨ ਨੂੰ ਖਤਰਾ? ਸ਼ਾਰਪ ਸ਼ੂ*ਟ*ਰ ਦੇ ਸੀ ਨਿਸ਼ਾਨੇ 'ਤੇ, ਸਟੇਜ ਤੋਂ ਭੱਜਦੇ ਨਜ਼ਰ ਆਏ ਨਿਕ ਜੋਨਸ, ਵੀਡੀਓ ਵਾਇਰਲ - Advertisement - More articles ਸਹਿਮੇ ਲੋਕ: ਰਾਸ਼ਨ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ’ਤੇ ਲੱਗੀ ਭੀੜ May 9, 2025 ਰੌਬਰਟ ਪ੍ਰੀਵੋਸਟ ਪਹਿਲੇ ਅਮਰੀਕੀ ਪੋਪ ਬਣੇ May 9, 2025 ਸਕੂਲ ਵਿੱਚ ਅਨਾਜ ਘਪਲੇ ਸਬੰਧੀ ਵਿਜੀਲੈਂਸ ਤੇ ਉੱਚ ਅਧਿਕਾਰੀਆਂ ਨੂੰ ਪੱਤਰ May 8, 2025 - Advertisement - Latest article False favorites High Quality Horse Racing System Proven To Win June 18, 2025 Kamal Kaur Bhabhi: 'ਕਮਲ ਕੌਰ ਭਾਬੀ' ਵਿਦੇਸ਼ ਹੋਣਾ ਚਾਹੁੰਦੀ ਸੀ ਸੈਟਲ, ਸੁਰਲੀਨ ਕੌਰ ਨੇ ਖੋਲ੍ਹੇ ਡੂੰਘੇ ਰਾਜ਼; ਬੋਲੀ- ਕੰਚਨ ਦਾ ਬੁਆਏਫ੍ਰੈਂਡ… June 18, 2025 ਕੀ ਤੁਸੀਂ ਪੇਸ਼ਾਬ ਰੋਕਦੇ ਹੋ? ਇਹ ਆਦਤ ਦੇ ਸਕਦੀ ਗੰਭੀਰ ਬਿਮਾਰੀਆਂ ਨੂੰ ਸੱਦਾ! ਜਾਣੋ ਬਚਾਅ ਦੇ ਤਰੀਕੇ June 18, 2025 Kamal Kaur Bhabhi: 'ਕਮਲ ਕੌਰ ਭਾਬੀ' ਦੀ ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖੁਲਾਸੇ, ਪ੍ਰਾਈ@ਵੇਟ ਪਾਰਟ ਦੇ ਕੋਲ ਮਿਲੇ ਨਿਸ਼ਾਨ ਤੋਂ ਬਾਅਦ ਮੱਚੀ ਤਰਥੱਲੀ… June 18, 2025 Chopra Family: ਚੋਪੜਾ ਖਾਨਦਾਨ 'ਚ ਮਾਤਮ ਦਾ ਮਾਹੌਲ, ਗਮ 'ਚ ਡੁੱਬਿਆ ਪਰਿਵਾਰ; ਫਿਲਮੀ ਸਿਤਾਰਿਆਂ ਸਣੇ ਸਦਮੇ 'ਚ ਸਿਆਸੀ ਹਸਤੀਆਂ… June 17, 2025
ਲਾਤੂਰ, 16 ਅਕਤੂਬਰਇੱਥੇ ਉਦਗੀਰ ਜ਼ਿਲ੍ਹੇ ਵਿੱਚ ਪੈਰੋਲ ’ਤੇ ਆਏ ਕਤਲ ਕੇਸ ਦੇ ਮੁਲਜ਼ਮ ਨੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਅਨੁਸਾਰ ਮੁਲਜ਼ਮ ਅਮਿਤ ਨਟਕਾਰੇ ਰੌਲਾ ਪੈਣ ’ਤੇ ਮੌਕੇ ਤੋਂ ਫਰਾਰ ਹੋ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਟਕਾਰੇ ਦੋ ਹੱਤਿਆਵਾਂ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਆਪਣੀ ਪਤਨੀ ਨੂੰ ਪੇਕਿਆਂ ਤੋਂ ਨਕਦੀ ਲਿਆਉਣ ਦੀ ਮੰਗ ਲਈ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਤਾਂ ਕਿ ਉਹ ਆਪਣੀ ਸਜ਼ਾ ਖ਼ਿਲਾਫ਼ ਅਪੀਲ ਦਾਇਰ ਕਰ ਸਕੇ। ਬੀਤੀ ਰਾਤ ਜੋੜੇ ਵਿਚਕਾਰ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਨਟਕਾਰੇ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ