16.8 C
Patiāla
Tuesday, November 18, 2025

ਕੈਥਲ: ਜ਼ਿਲ੍ਹਾ ਪਰਿਸ਼ਦ ਚੇਅਰਮੈਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ

Must read


ਰਾਮ ਕੁਮਾਰ ਮਿੱਤਲਗੂਹਲਾ ਚੀਕਾ, 14 ਅਕਤੂਬਰ

No Confidence Motion Against Chairman Zila Prishad Kaithal: ਕੈਥਲ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਦੀਪ ਮਲਿਕ ਜਖੋਲੀ ਦੇ ਖਿਲਾਫ ਵਿਰੋਧੀ ਧਿਰ ਦਾ ਬੇਭਰੋਸਗੀ ਦਾ ਮਤਾ ਪਾਸ ਹੋ ਗਿਆ ਹੈ।

ਜ਼ਿਲ੍ਹਾ ਪਰਿਸ਼ਦ ਦੇ 20 ਵਿੱਚੋਂ 17 ਪਾਰਸ਼ਦਾਂ ਨੇ ਮੀਟਿੰਗ ਵਿਚ ਪੁੱਜ ਕੇ ਵੋਟਿੰਗ ਕੀਤੀ ਅਤੇ ਸਾਰੇ 17 ਪਾਰਸ਼ਦਾਂ ਨੇ ਚੇਅਰਮੈਨ ਦੇ ਖਿਲਾਫ ਪਈ ਵੋਟ ਪਾਈ। ਇਸ ਕਾਰਨ ਚੇਅਰਮੈਨ ਜਖੋਲੀ ਦਾ ਅਹੁਦਾ ਖੁੱਸ ਗਿਆ ਹੈ।



News Source link

- Advertisement -

More articles

- Advertisement -

Latest article