ਪੰਜਾਬ ਹਰਿਆਣਾ: ਤਿੰਨੇ ਆਜ਼ਾਦ ਵਿਧਾਇਕ ਭਾਜਪਾ ਨੂੰ ਦੇਣਗੇ ਸਮਰਥਨ By Mehra Media Team October 9, 2024 0 118 Share Facebook Twitter Pinterest WhatsApp Must read ਘਰ 'ਚ ਹੀ ਬਣਾਓ ਕੁਦਰਤੀ Hair Dye! ਸਫੈਦ ਵਾਲਾਂ ਨੂੰ ਕਾਲਾ ਕਰੋ ਬਿਨਾਂ ਕੈਮੀਕਲ ਦੇ, ਆਸਾਨ ਤਰੀਕੇ ਨਾਲ November 13, 2025 ਰਾਜਵੀਰ ਲਈ ਅੱਜ ਹਰ ਕੋਈ ਖੜਾ: ਕੰਵਰ ਗਰੇਵਾਲ। November 13, 2025 ਰਾਜਵੀਰ ਦੀ ਕਲਾ ਇੰਨੀ ਸੱਚੀ ਸੀ ਦਿਲਾਂ ਵਿਚੋਂ ਨਹੀਂ ਜਾ ਸਕਦੀ : ਕੰਵਰ November 12, 2025 Hath Tang X Maada Time | Sabba | Punjabi Songs 2025 November 12, 2025 Mehra Media Teamhttps://punjabimedia.in ਚੰਡੀਗੜ੍ਹ, 9 ਅਕਤੂਬਰ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਜੇਤੂ ਰਹੇ ਤਿੰਨ ਆਜ਼ਾਦ ਵਿਧਾਇਕਾਂ ਦੇਵੇਂਦਰ ਕਾਦਿਆਨ, ਸਾਵਿੱਤਰੀ ਜਿੰਦਲ ਅਤੇ ਰਾਜੇਸ਼ ਜੂਨ ਨੇ ਸੂਬੇ ’ਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਭਾਜਪਾ ਨੂੰ ਸਹੁੰ ਚੁੱਕ ਸਮਾਗਮ ਮਗਰੋਂ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ। ਰਾਜੇਸ਼ ਜੂਨ ਕਾਂਗਰਸ ਦੇ ਬਾਗੀ ਆਗੂ ਹਨ ਜਦਕਿ ਕਾਦਿਆਨ ਨੇ ਭਾਜਪਾ ਵੱਲੋਂ ਟਿਕਟ ਨਾ ਮਿਲਣ ਕਾਰਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਸਾਵਿੱਤਰੀ ਜਿੰਦਲ ਹਿਸਾਰ ਹਲਕੇ ਤੋਂ ਜੇਤੂ ਰਹੀ ਹੈ। ਸਾਵਿੱਤਰੀ ਜਿੰਦਲ ਨੇ ਆਖਿਆ ਕਿ ਉਨ੍ਹਾਂ ਨੇ ਹਿਸਾਰ ਦੇ ਵਿਕਾਸ ਲਈ ਭਾਜਪਾ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਭਾਜਪਾ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਮੋਹਨ ਲਾਲ ਬੜੌਲੀ ਨੇ ਕਿਹਾ ਕਿ ਕਾਦਿਆਨ ਤੇ ਜੂਨ ਨੇ ਭਾਜਪਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਮਗਰੋਂ ਆਪਣਾ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਦੋਵੇਂ ਆਜ਼ਾਦ ਵਿਧਾਇਕ ਅੱਜ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਤੇ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਦੇਬ ਨੂੰ ਵੀ ਮਿਲੇ ਸਨ। -ਪੀਟੀਆਈ News Source link Tagsਆਜਦਸਮਰਥਨਹਰਆਣਤਨਦਣਗਨਭਜਪਵਧਇਕ Share Facebook Twitter Pinterest WhatsApp Previous articleਆਈਸੀਸੀ ਟੀ20 ਕੌਮਾਂਤਰੀ ਰੈਂਕਿੰਗਜ਼: ਅਰਸ਼ਦੀਪ ਸਿਖ਼ਰਲੇ 10 ’ਚ ਸ਼ਾਮਲ ਇਕੱਲਾ ਭਾਰਤੀ ਗੇਂਦਬਾਜ਼Next articleRanjit Bawa (Full Song) Impress 2 | Desi Crew | Bunty Bains | Latest Punjabi Songs 2020 - Advertisement - More articles ਮੁੰਬਈ: ਟਾਟਾ ਮੈਮੋਰੀਅਲ ਹਸਪਤਾਲ ਨੂੰ ਮਿਲੀ ਬੰਬ ਦੀ ਈ-ਮੇਲ ਧਮਕੀ ਝੂਠੀ ਨਿਕਲੀ May 9, 2025 India-Pak Tensions: ਜੰਮੂ ਵਿਚ ਤੜਕਸਾਰ ਹੋਏ ਧਮਾਕਿਆਂ ਦੀ ਗੂੰਜ ਨਾਲ ਦਹਿਸ਼ਤ May 9, 2025 ਸ਼ਾਹ ਵੱਲੋਂ ਬੀਐੱਸਐੱਫ ਤੇ ਸੀਆਈਐੈੱਸਐੱਫ ਮੁਖੀਆਂ ਨਾਲ ਗੱਲਬਾਤ May 9, 2025 - Advertisement - Latest article ਘਰ 'ਚ ਹੀ ਬਣਾਓ ਕੁਦਰਤੀ Hair Dye! ਸਫੈਦ ਵਾਲਾਂ ਨੂੰ ਕਾਲਾ ਕਰੋ ਬਿਨਾਂ ਕੈਮੀਕਲ ਦੇ, ਆਸਾਨ ਤਰੀਕੇ ਨਾਲ November 13, 2025 ਰਾਜਵੀਰ ਲਈ ਅੱਜ ਹਰ ਕੋਈ ਖੜਾ: ਕੰਵਰ ਗਰੇਵਾਲ। November 13, 2025 ਰਾਜਵੀਰ ਦੀ ਕਲਾ ਇੰਨੀ ਸੱਚੀ ਸੀ ਦਿਲਾਂ ਵਿਚੋਂ ਨਹੀਂ ਜਾ ਸਕਦੀ : ਕੰਵਰ November 12, 2025 Hath Tang X Maada Time | Sabba | Punjabi Songs 2025 November 12, 2025 ਸਰਦੀਆਂ 'ਚ ਰੋਜ਼ਾਨਾ ਆਂਵਲਾ ਖਾਣ ਦੇ ਹੈਰਾਨ ਕਰਨ ਵਾਲੇ ਫਾਇਦੇ, ਕਈ ਬਿਮਾਰੀਆਂ ਦੇ ਇਲਾਜ…ਮਾਹਿਰਾਂ ਤੋਂ ਜਾਣੋ November 12, 2025