ਪੰਜਾਬ ਪੀਡੀਪੀ ਦੀ ਹਮਾਇਤ ਨਾਲ ਸਰਕਾਰ ਬਣਾਉਣ ’ਤੇ ਕੋਈ ਇਤਰਾਜ਼ ਨਹੀਂ: ਫਾਰੂਕ By Mehra Media Team October 8, 2024 0 71 Share Facebook Twitter Pinterest WhatsApp Must read False favorites High Quality Horse Racing System Proven To Win June 18, 2025 Kamal Kaur Bhabhi: 'ਕਮਲ ਕੌਰ ਭਾਬੀ' ਵਿਦੇਸ਼ ਹੋਣਾ ਚਾਹੁੰਦੀ ਸੀ ਸੈਟਲ, ਸੁਰਲੀਨ ਕੌਰ ਨੇ ਖੋਲ੍ਹੇ ਡੂੰਘੇ ਰਾਜ਼; ਬੋਲੀ- ਕੰਚਨ ਦਾ ਬੁਆਏਫ੍ਰੈਂਡ… June 18, 2025 ਕੀ ਤੁਸੀਂ ਪੇਸ਼ਾਬ ਰੋਕਦੇ ਹੋ? ਇਹ ਆਦਤ ਦੇ ਸਕਦੀ ਗੰਭੀਰ ਬਿਮਾਰੀਆਂ ਨੂੰ ਸੱਦਾ! ਜਾਣੋ ਬਚਾਅ ਦੇ ਤਰੀਕੇ June 18, 2025 Kamal Kaur Bhabhi: 'ਕਮਲ ਕੌਰ ਭਾਬੀ' ਦੀ ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖੁਲਾਸੇ, ਪ੍ਰਾਈ@ਵੇਟ ਪਾਰਟ ਦੇ ਕੋਲ ਮਿਲੇ ਨਿਸ਼ਾਨ ਤੋਂ ਬਾਅਦ ਮੱਚੀ ਤਰਥੱਲੀ… June 18, 2025 Mehra Media Teamhttps://punjabimedia.in ਸ੍ਰੀਨਗਰ, 7 ਅਕਤੂਬਰ Have no objections on taking rival PDP’s support for govt-formation: Farooq Abdullah ਵੋਟਾਂ ਦੀ ਗਿਣਤੀ ਤੋਂ ਪਹਿਲਾਂ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਜੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਸਰਕਾਰ ਬਣਾਉਣ ਲਈ ਮਹਿਬੂਬਾ ਮੁਫ਼ਤੀ ਦੀ ਅਗਵਾਈ ਹੇਠਲੀ ਪੀਡੀਪੀ ਤੋਂ ਹਮਾਇਤ ਲੈਣ ਦੀ ਲੋੜ ਪਈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਆਜ਼ਾਦ ਉਮੀਦਵਾਰਾਂ ਤੋਂ ਵੀ ਹਮਾਇਤ ਲੈਣ ਤੋਂ ਨਹੀਂ ਝਿਜਕੇਗਾ। ਉਨ੍ਹਾਂ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਪੰਜ ਰਾਖਵੀਆਂ ਸੀਟਾਂ ’ਤੇ ਮੈਂਬਰ ਨਾਮਜ਼ਦ ਕਰਨ ਲਈ ਉਪ ਰਾਜਪਾਲ ਨੂੰ ਦਿੱਤੀ ਤਾਕਤ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਲਾਗੂ ਕੀਤਾ ਤਾਂ ਉਨ੍ਹਾਂ ਦੀ ਪਾਰਟੀ ਸੁਪਰੀਮ ਕੋਰਟ ਦਾ ਰੁਖ਼ ਕਰੇਗੀ। ਮੁੱਖ ਮੰਤਰੀ ਅਹੁਦੇ ਦੀ ਦੌੜ ’ਚੋਂ ਆਪਣੇ ਆਪ ਨੂੰ ਬਾਹਰ ਕਰਦਿਆਂ ਫਾਰੂਕ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਤੁਰੰਤ ਬਹਾਲ ਹੋਣਾ ਚਾਹੀਦਾ ਹੈ ਤਾਂ ਜੋ ਨਵੀਂ ਬਣਨ ਵਾਲੀ ਸਰਕਾਰ ਕੋਲ ਲੋਕਾਂ ਦੀਆਂ ਸਮੱਸਿਆਵਾਂ ਹਲ ਕਰਨ ਦੀ ਤਾਕਤ ਹੋਵੇ। -ਪੀਟੀਆਈ News Source link Tagsਇਤਰਜਸਰਕਰਹਮਇਤਕਈਤਦਨਹਨਲਪਡਪਫਰਕਬਣਉਣ Share Facebook Twitter Pinterest WhatsApp Previous articleਮੁੱਖ ਮੰਤਰੀ ਦੇ ਭਰੋਸੇ ਮਗਰੋਂ ਆੜ੍ਹਤੀਆਂ ਨੇ ਹੜਤਾਲ ਵਾਪਸ ਲਈNext articleਸਰਪੰਚੀ ਦੇ ਚਾਹਵਾਨ 3,683 ਉਮੀਦਵਾਰਾਂ ਦੇ ਕਾਗਜ਼ ਰੱਦ - Advertisement - More articles ਮੁੰਬਈ: ਟਾਟਾ ਮੈਮੋਰੀਅਲ ਹਸਪਤਾਲ ਨੂੰ ਮਿਲੀ ਬੰਬ ਦੀ ਈ-ਮੇਲ ਧਮਕੀ ਝੂਠੀ ਨਿਕਲੀ May 9, 2025 India-Pak Tensions: ਜੰਮੂ ਵਿਚ ਤੜਕਸਾਰ ਹੋਏ ਧਮਾਕਿਆਂ ਦੀ ਗੂੰਜ ਨਾਲ ਦਹਿਸ਼ਤ May 9, 2025 ਸ਼ਾਹ ਵੱਲੋਂ ਬੀਐੱਸਐੱਫ ਤੇ ਸੀਆਈਐੈੱਸਐੱਫ ਮੁਖੀਆਂ ਨਾਲ ਗੱਲਬਾਤ May 9, 2025 - Advertisement - Latest article False favorites High Quality Horse Racing System Proven To Win June 18, 2025 Kamal Kaur Bhabhi: 'ਕਮਲ ਕੌਰ ਭਾਬੀ' ਵਿਦੇਸ਼ ਹੋਣਾ ਚਾਹੁੰਦੀ ਸੀ ਸੈਟਲ, ਸੁਰਲੀਨ ਕੌਰ ਨੇ ਖੋਲ੍ਹੇ ਡੂੰਘੇ ਰਾਜ਼; ਬੋਲੀ- ਕੰਚਨ ਦਾ ਬੁਆਏਫ੍ਰੈਂਡ… June 18, 2025 ਕੀ ਤੁਸੀਂ ਪੇਸ਼ਾਬ ਰੋਕਦੇ ਹੋ? ਇਹ ਆਦਤ ਦੇ ਸਕਦੀ ਗੰਭੀਰ ਬਿਮਾਰੀਆਂ ਨੂੰ ਸੱਦਾ! ਜਾਣੋ ਬਚਾਅ ਦੇ ਤਰੀਕੇ June 18, 2025 Kamal Kaur Bhabhi: 'ਕਮਲ ਕੌਰ ਭਾਬੀ' ਦੀ ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖੁਲਾਸੇ, ਪ੍ਰਾਈ@ਵੇਟ ਪਾਰਟ ਦੇ ਕੋਲ ਮਿਲੇ ਨਿਸ਼ਾਨ ਤੋਂ ਬਾਅਦ ਮੱਚੀ ਤਰਥੱਲੀ… June 18, 2025 Chopra Family: ਚੋਪੜਾ ਖਾਨਦਾਨ 'ਚ ਮਾਤਮ ਦਾ ਮਾਹੌਲ, ਗਮ 'ਚ ਡੁੱਬਿਆ ਪਰਿਵਾਰ; ਫਿਲਮੀ ਸਿਤਾਰਿਆਂ ਸਣੇ ਸਦਮੇ 'ਚ ਸਿਆਸੀ ਹਸਤੀਆਂ… June 17, 2025