28.9 C
Patiāla
Thursday, June 19, 2025

Entertainment News: ਮਸ਼ਹੂਰ ਅਦਾਕਾਰਾ ਵੱਲੋਂ ਹੈਰਾਨੀਜਨਕ ਖੁਲਾਸਾ, ਬੁਆਏਫ੍ਰੈਂਡ ਨੂੰ ਛੱਡ ਇਸ ਲਈ ਦੂਜੇ ਸ਼ਖਸ਼ ਨਾਲ ਸੌਂਦੀ ਸੀ ਇਹ ਹਸਤੀ

Must read

ਹਾਲਾਂਕਿ ਕਲਕੀ ਨੇ ਬਹੁਤ ਸਾਰੀਆਂ ਫਿਲਮਾਂ ਨਹੀਂ ਕੀਤੀਆਂ ਹਨ, ਪਰ ਹਾਲੇ ਤੱਕ ਜਿੰਨੀਆਂ ਵੀ ਫਿਲਮਾਂ ਕੀਤੀਆਂ ਉਨ੍ਹਾਂ ਰਾਹੀਂ ਆਪਣੀ ਸ਼ਾਨਦਾਰ ਅਦਾਕਾਰੀ ਦੀ ਛਾਪ ਛੱਡੀ ਹੈ। ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਇਸ ਸਭ ਦੇ ਵਿਚਕਾਰ ਹਾਲ ਹੀ 'ਚ ਕਲਕੀ ਨੇ ਬ੍ਰੇਕਅੱਪ 'ਤੇ ਆਪਣੀ ਰਾਏ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਪੁਰਾਣੇ ਰਿਸ਼ਤੇ ਬਾਰੇ ਵੀ ਕਈ ਖੁਲਾਸੇ ਕੀਤੇ ਹਨ।

ਹਾਲਾਂਕਿ ਕਲਕੀ ਨੇ ਬਹੁਤ ਸਾਰੀਆਂ ਫਿਲਮਾਂ ਨਹੀਂ ਕੀਤੀਆਂ ਹਨ, ਪਰ ਹਾਲੇ ਤੱਕ ਜਿੰਨੀਆਂ ਵੀ ਫਿਲਮਾਂ ਕੀਤੀਆਂ ਉਨ੍ਹਾਂ ਰਾਹੀਂ ਆਪਣੀ ਸ਼ਾਨਦਾਰ ਅਦਾਕਾਰੀ ਦੀ ਛਾਪ ਛੱਡੀ ਹੈ। ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹਿੰਦੀ ਹੈ। ਇਸ ਸਭ ਦੇ ਵਿਚਕਾਰ ਹਾਲ ਹੀ ‘ਚ ਕਲਕੀ ਨੇ ਬ੍ਰੇਕਅੱਪ ‘ਤੇ ਆਪਣੀ ਰਾਏ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਪੁਰਾਣੇ ਰਿਸ਼ਤੇ ਬਾਰੇ ਵੀ ਕਈ ਖੁਲਾਸੇ ਕੀਤੇ ਹਨ।

ਬ੍ਰੇਕਅੱਪ ਕਰਵਾਉਣ ਲਈ ਦੂਜੇ ਮਰਦਾਂ ਨਾਲ ਸੌਂਦੀ ਸੀ  Hotterfly ਨਾਲ ਇੱਕ ਇੰਟਰਵਿਊ ਦੌਰਾਨ, ਜਦੋਂ ਕਲਕੀ ਕੋਚਲਿਨ ਨੂੰ ਬ੍ਰੇਕਅੱਪ ਨਾਲ ਨਜਿੱਠਣ ਦੇ ਨਿਯਮਾਂ ਬਾਰੇ ਪੁੱਛਿਆ ਗਿਆ ਸੀ, ਤਾਂ ਉਨ੍ਹਾਂ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਲਈ ਕੀ ਕੰਮ ਆਇਆ। ਅਦਾਕਾਰਾ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਬ੍ਰੇਕਅੱਪ ਕਰਨਾ ਪਿਆ ਤਾਂ ਉਹ ਕਿਸੇ ਹੋਰ ਨਾਲ ਸੋਏਗੀ।

ਅਭਿਨੇਤਰੀ ਨੇ ਕਿਹਾ,

ਅਭਿਨੇਤਰੀ ਨੇ ਕਿਹਾ, “ਮੇਰੇ ਕੋਲ ਦੋਵੇਂ ਤਰ੍ਹਾਂ ਦੇ ਰਿਸ਼ਤੇ ਰਹੇ ਹਨ, ਮੈਨੂੰ ਲੱਗਦਾ ਹੈ ਕਿ ਸਾਫ਼-ਸੁਥਰਾ ਬ੍ਰੇਕਅੱਪ ਕਰਨਾ ਯਕੀਨੀ ਤੌਰ ‘ਤੇ ਬਿਹਤਰ ਹੈ ਪਰ ਇਹ ਬਹੁਤ ਮੁਸ਼ਕਲ ਹੈ। ਇਸ ਲਈ, ਜਦੋਂ ਤੁਸੀਂ ਬ੍ਰੇਕਅੱਪ ਕਰਨਾ ਚਾਹੁੰਦੇ ਹੋ ਤਾਂ ਬਹੁਤ ਆਤਮਵਿਸ਼ਵਾਸ ਰੱਖੋ… ਮੇਰੇ ਕੋਲ ਇੱਕ ਹੋਰ ਤਰਕੀਬ ਹੈ ਜਦੋਂ ਮੈਂ ਬਹੁਤ ਛੋਟੀ ਸੀ, ਤਾਂ ਕਿਸੇ ਨਾਲ ਸੌਣਾ ਸੀ ਅਤੇ ਫਿਰ ਉਸਨੂੰ ਦੱਸਣਾ ਸੀ, ਫਿਰ ਉਹ ਮੇਰੇ ਨਾਲ ਬ੍ਰੇਕਅੱਪ ਕਰ ਲੈਂਦਾ ਸੀ।

ਇੱਕੋ ਸਮੇਂ ਕਈ ਲੋਕਾਂ ਨੂੰ ਡੇਟ ਕੀਤਾ  ਕਲਕੀ ਕੋਚਲਿਨ ਨੇ ਨਿਰਦੇਸ਼ਕ ਅਨੁਰਾਗ ਕਸ਼ਯਪ ਨਾਲ ਵਿਆਹ ਕਰਵਾ ਲਿਆ ਸੀ। ਹਾਲਾਂਕਿ, ਇਹ ਜੋੜਾ ਸਾਲ 2015 ਵਿੱਚ ਵੱਖ ਹੋ ਗਿਆ ਸੀ। ਇਸ ਤੋਂ ਬਾਅਦ ਕਲਕੀ ਗਾਈ ਹਰਸ਼ਬਰਗ ਨਾਲ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ ਵਿੱਚ ਰਹੀ ਅਤੇ ਫਿਰ ਉਨ੍ਹਾਂ ਨੇ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦੀ ਇੱਕ ਬੇਟੀ ਹੈ ਜਿਸਦਾ ਜਨਮ 2020 ਵਿੱਚ ਹੋਇਆ। ਇਸੇ ਇੰਟਰਵਿਊ ਵਿੱਚ ਕਲਕੀ ਨੇ ਦੱਸਿਆ ਸੀ ਕਿ ਇੱਕ ਸਮਾਂ ਸੀ ਜਦੋਂ ਉਹ ਕਈ ਲੋਕਾਂ ਨੂੰ ਇੱਕੋ ਸਮੇਂ ਡੇਟ ਕਰਦੀ ਸੀ।

ਕਲਕੀ ਨੇ ਕਿਹਾ,

ਕਲਕੀ ਨੇ ਕਿਹਾ, “ਹੁਣ ਜਦੋਂ ਮੈਂ ਵਿਆਹੁਤਾ ਹਾਂ ਅਤੇ ਮੇਰਾ ਇੱਕ ਬੱਚਾ ਵੀ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਮੇਰੇ ਕੋਲ ਇਸ ਬਕਵਾਸ ਲਈ ਸਮਾਂ ਹੈ, ਕਿਉਂਕਿ ਤੁਹਾਡੇ ਕੋਲ ਆਪਣੇ ਪਾਰਟਨਰ ਨੂੰ ਦੇਖਣ ਦਾ ਸਮਾਂ ਵੀ ਨਹੀਂ ਹੈ। ਪਰ ਮੈਨੂੰ ਲੱਗਦਾ ਹੈ ਕਿ ਅਜਿਹਾ ਹੁੰਦਾ ਹੈ, ਪਾਸਟ ਵਿੱਚ ਹੋਇਆ ਸੀ, ਅਤੇ ਫਿਰ ਮੈਨੂੰ ਲੱਗਦਾ ਹੈ ਕਿ ਕੋਈ ਅਫੇਅਰ ਕਰਨ ਲਈ ਨਿਯਮ ਹੋਣੇ ਚਾਹੀਦੇ। ਹਾਲਾਂਕਿ ਮੈਂ ਉਹਨਾਂ ਲੋਕਾਂ ਨੂੰ ਜਾਣਦੀ ਹਾਂ ਜੋ ਇੱਕ ਜੀਵਨ ਸ਼ੈਲੀ ਬਣਾਉਣ ਵਿੱਚ ਕਾਮਯਾਬ ਹੋਏ ਹਨ ਅਤੇ ਮੇਰੇ ਲਈ ਇਹ ਇੱਕ ਬਹੁਤ ਹੀ ਵੱਖਰਾ ਸਮਾਂ ਸੀ, ਮੈਂ ਬਹੁਤ ਛੋਟੀ ਸੀ, ਮੈਨੂੰ ਘਰ ਵਸਾਉਣ ਵਿੱਚ ਕੋਈ ਦਿਲਚਸਪੀ ਨਹੀਂ ਸੀ, ਇਸ ਲਈ ਇਹ ਵਿਚਾਰ ਠੀਕ ਸੀ ਪਰ ਸਿਰਫ਼ ਇੱਕ ਪ੍ਰਯੋਗ ਦੀ ਤਰ੍ਹਾਂ।

Published at : 03 Oct 2024 09:13 PM (IST)

ਹੋਰ ਜਾਣੋ ਬਾਲੀਵੁੱਡ

News Source link

- Advertisement -

More articles

- Advertisement -

Latest article