ਪੰਜਾਬ ਅਦਾਕਾਰ ਗੋਵਿੰਦਾ ਨੂੰ ਹਸਪਤਾਲ ’ਚੋਂ ਛੁੱਟੀ ਮਿਲੀ By Mehra Media Team October 4, 2024 0 72 Share Facebook Twitter Pinterest WhatsApp Must read False favorites High Quality Horse Racing System Proven To Win June 18, 2025 Kamal Kaur Bhabhi: 'ਕਮਲ ਕੌਰ ਭਾਬੀ' ਵਿਦੇਸ਼ ਹੋਣਾ ਚਾਹੁੰਦੀ ਸੀ ਸੈਟਲ, ਸੁਰਲੀਨ ਕੌਰ ਨੇ ਖੋਲ੍ਹੇ ਡੂੰਘੇ ਰਾਜ਼; ਬੋਲੀ- ਕੰਚਨ ਦਾ ਬੁਆਏਫ੍ਰੈਂਡ… June 18, 2025 ਕੀ ਤੁਸੀਂ ਪੇਸ਼ਾਬ ਰੋਕਦੇ ਹੋ? ਇਹ ਆਦਤ ਦੇ ਸਕਦੀ ਗੰਭੀਰ ਬਿਮਾਰੀਆਂ ਨੂੰ ਸੱਦਾ! ਜਾਣੋ ਬਚਾਅ ਦੇ ਤਰੀਕੇ June 18, 2025 Kamal Kaur Bhabhi: 'ਕਮਲ ਕੌਰ ਭਾਬੀ' ਦੀ ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖੁਲਾਸੇ, ਪ੍ਰਾਈ@ਵੇਟ ਪਾਰਟ ਦੇ ਕੋਲ ਮਿਲੇ ਨਿਸ਼ਾਨ ਤੋਂ ਬਾਅਦ ਮੱਚੀ ਤਰਥੱਲੀ… June 18, 2025 Mehra Media Teamhttps://punjabimedia.in ਮੁੰਬਈ, 4 ਅਕਤੂਬਰ ਅਦਾਕਾਰ ਗੋਵਿੰਦਾ ਨੂੰ ਅੱਜ ਹਸਪਤਾਲ ’ਚੋਂ ਛੁੱਟੀ ਮਿਲ ਗਈ। ਅਦਾਕਾਰ ਨੂੰ ਗ਼ਲਤੀ ਨਾਲ ਚੱਲੀ ਪਿਸਤੌਲ ਕਰਕੇ ਲੱਤ ’ਚ ਗੋਲੀ ਲੱਗਣ ਕਰਕੇ ਤਿੰਨ ਦਿਨ ਪਹਿਲਾਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਅਦਾਕਾਰ ਨੇ ਸਿਰਫ਼ ਇੰਨਾ ਕਿਹਾ ਕਿ ‘ਵੋਹ (ਪਿਸਤੌਲ) ਗਿਰੀ ਔਰ ਚਲ ਪੜੀ।’ ਇਹ ਘਟਨਾ ਮੰਗਲਵਾਰ ਵੱਡੇ ਤੜਕੇ ਦੀ ਸੀ ਤੇ ਉਦੋਂ ਅਦਾਕਾਰ ਹਵਾਈ ਅੱਡੇ ਲਈ ਨਿਕਲ ਰਿਹਾ ਸੀ। ਉਸੇ ਦਿਨ ਗੋਵਿੰਦਾ ਦੀ ਸਰਜਰੀ ਕੀਤੀ ਗਈ ਸੀ। ਅਦਾਕਾਰ ਜੁਹੂ ਦੇ ਕ੍ਰਿਟੀਕੇਅਰ ਹਸਪਤਾਲ ’ਚੋਂ ਵੀਲ੍ਹਚੇਅਰ ’ਤੇ ਬੈਠ ਕੇ ਬਾਹਰ ਆਇਆ। ਇਸ ਮੌਕੇ ਪਤਨੀ ਸੁਨੀਤਾ ਅਹੂਜਾ ਤੇ ਧੀ ਟੀਨਾ ਅਹੂਜਾ ਵੀ ਮੌਜੂਦ ਸਨ। ਆਪਣੇ ਘਰ ਦੇ ਬਾਹਰ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਵਿੰਦਾ ਨੇ ਕਿਹਾ, ‘ਮੈਂ ਕੋਲਕਾਤਾ ਵਿਚ ਸ਼ੋਅ ਲਈ ਘਰੋਂ ਨਿਕਲ ਰਿਹਾ ਸੀ। ਸਵੇਰ ਦੇ ਪੰਜ ਵੱਜੇ ਸਨ ਤੇ ਉਸ ਵੇਲੇ ਉਹ ਡਿੱਗੀ ਤੇ ਚੱਲ ਪਈ। ਮੈਂ ਹੈਰਾਨ ਸੀ ਕਿ ਕੀ ਹੋ ਗਿਆ। ਜਦੋਂ ਹੇਠਾਂ ਦੇਖਿਆ ਤਾਂ ਖ਼ੂਨ ਦੀਆਂ ਤਤੀਰੀਆਂ ਵੱਗ ਰਹੀਆਂ ਸਨ। ਫਿਰ ਮੈਂ ਵੀਡੀਓ ਬਣਾਈ ਤੇ ਡਾਕਟਰ ਨਾਲ ਗੱਲ ਕਰਕੇ ਹਸਪਤਾਲ ਦਾਖ਼ਲ ਹੋ ਗਿਆ।’ ਸੁਨੀਤਾ ਅਹੂਜਾ ਮੁਤਾਬਕ ਡਾਕਟਰਾਂ ਨੇ ਅਦਾਕਾਰ ਨੂੰ ਛੇ ਹਫ਼ਤਿਆਂ ਦੇ ਆਰਾਮ ਦੀ ਸਲਾਹ ਦਿੱਤੀ ਹੈ। -ਪੀਟੀਆਈ News Source link Tagsਅਦਕਰਹਸਪਤਲਗਵਦਚਛਟਨਮਲ Share Facebook Twitter Pinterest WhatsApp Previous articleਛੱਤੀਸਗੜ੍ਹ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 28 ਨਕਸਲੀ ਹਲਾਕNext articleਸੋਫੀ ਡਿਵਾਈਨ ਦੇ ਅਰਧ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੇ ਭਾਰਤ ਨੂੰ 58 ਦੌੜਾਂ ਨਾਲ ਹਰਾਇਆ - Advertisement - More articles ਮੁੰਬਈ: ਟਾਟਾ ਮੈਮੋਰੀਅਲ ਹਸਪਤਾਲ ਨੂੰ ਮਿਲੀ ਬੰਬ ਦੀ ਈ-ਮੇਲ ਧਮਕੀ ਝੂਠੀ ਨਿਕਲੀ May 9, 2025 India-Pak Tensions: ਜੰਮੂ ਵਿਚ ਤੜਕਸਾਰ ਹੋਏ ਧਮਾਕਿਆਂ ਦੀ ਗੂੰਜ ਨਾਲ ਦਹਿਸ਼ਤ May 9, 2025 ਸ਼ਾਹ ਵੱਲੋਂ ਬੀਐੱਸਐੱਫ ਤੇ ਸੀਆਈਐੈੱਸਐੱਫ ਮੁਖੀਆਂ ਨਾਲ ਗੱਲਬਾਤ May 9, 2025 - Advertisement - Latest article False favorites High Quality Horse Racing System Proven To Win June 18, 2025 Kamal Kaur Bhabhi: 'ਕਮਲ ਕੌਰ ਭਾਬੀ' ਵਿਦੇਸ਼ ਹੋਣਾ ਚਾਹੁੰਦੀ ਸੀ ਸੈਟਲ, ਸੁਰਲੀਨ ਕੌਰ ਨੇ ਖੋਲ੍ਹੇ ਡੂੰਘੇ ਰਾਜ਼; ਬੋਲੀ- ਕੰਚਨ ਦਾ ਬੁਆਏਫ੍ਰੈਂਡ… June 18, 2025 ਕੀ ਤੁਸੀਂ ਪੇਸ਼ਾਬ ਰੋਕਦੇ ਹੋ? ਇਹ ਆਦਤ ਦੇ ਸਕਦੀ ਗੰਭੀਰ ਬਿਮਾਰੀਆਂ ਨੂੰ ਸੱਦਾ! ਜਾਣੋ ਬਚਾਅ ਦੇ ਤਰੀਕੇ June 18, 2025 Kamal Kaur Bhabhi: 'ਕਮਲ ਕੌਰ ਭਾਬੀ' ਦੀ ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖੁਲਾਸੇ, ਪ੍ਰਾਈ@ਵੇਟ ਪਾਰਟ ਦੇ ਕੋਲ ਮਿਲੇ ਨਿਸ਼ਾਨ ਤੋਂ ਬਾਅਦ ਮੱਚੀ ਤਰਥੱਲੀ… June 18, 2025 Chopra Family: ਚੋਪੜਾ ਖਾਨਦਾਨ 'ਚ ਮਾਤਮ ਦਾ ਮਾਹੌਲ, ਗਮ 'ਚ ਡੁੱਬਿਆ ਪਰਿਵਾਰ; ਫਿਲਮੀ ਸਿਤਾਰਿਆਂ ਸਣੇ ਸਦਮੇ 'ਚ ਸਿਆਸੀ ਹਸਤੀਆਂ… June 17, 2025