ਪੈਰਿਸ, 8 ਅਗਸਤ
ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਪੈਰਿਸ ਓਲੰਪਿਕ ਦੇ ਪੁਰਸ਼ ਫ੍ਰੀਸਟਾਈਲ 57 ਕਿਲੋ ਵਰਗ ਦੇ ਪ੍ਰੀ ਕੁਆਟਰ ਫਾਈਨਲ ਵਿਚ ਵਲਾਦਮੀਰ ਇਗੋਰੋਵ ਨੂੰ ਤਕਨੀਕੀ ਸਮਰੱਥਾ ਦੇ ਅਧਾਰ ’ਤੇ 10-0 ਨਾਲ ਹਰਾਇਆ ਹੈ। ਪੀਟੀਆਈ