24.9 C
Patiāla
Thursday, September 12, 2024

ਓਲੰਪਿਕ: ਅਮਨ ਸਹਿਰਾਵਤ ਜਪਾਨੀ ਪਹਿਲਵਾਨ ਤੋਂ ਹਾਰਿਆ, ਕਾਂਸੀ ਦੇ ਤਗ਼ਮੇ ਲਈ ਦੇਵੇਗਾ ਚੁਣੌਤੀ 

Must read


ਪੈਰਿਸ, 8 ਅਗਸਤ

ਭਾਰਤ ਦਾ ਨੌਜਵਾਨ ਪਹਿਲਵਾਨ ਅੱਜ ਇੱਥੇ ਪੈਰਿਸ ਓਲੰਪਿਕ ਵਿੱਚ ਪੁਰਸ਼ਾਂ ਦੇ 57 ਕਿਲੋਗ੍ਰਾਮ ਫਰੀਸਟਾਈਲ ਵਰਗ ਦੇ ਸੈਮੀ ਫਾਈਨਲ ਵਿੱਚ ਹਾਰ ਗਿਆ। ਉਸ ਨੂੰ ਜਪਾਨ ਦੇ ਸਿਖਰਲਾ ਦਰਜਾ ਪ੍ਰਾਪਤ ਰੇਈ ਹਿਗੁਚੀ ਨੇ ਤਕਨੀਕੀ ਆਧਾਰ ’ਤੇ 10-0 ਅੰਕਾਂ ਨਾਲ ਮਾਤ ਦਿੱਤੀ। ਸਹਿਰਾਵਤ ਹੁਣ ਸ਼ੁੱਕਰਵਾਰ ਨੂੰ ਕਾਂਸੀ ਦੇ ਤਗ਼ਮੇ ਲਈ ਪਿਓਰਟੋ ਰੀਕੋ ਦੇ ਪਹਿਲਵਾਨ ਖ਼ਿਲਾਫ਼ ਮੈਦਾਨ ਵਿੱਚ ਉਤਰੇਗਾ।



News Source link

- Advertisement -

More articles

- Advertisement -

Latest article