37.9 C
Patiāla
Wednesday, June 19, 2024

ਮਜੀਠੀਆ ਦਾ ਮਜੀਠਾ ਹਲਕੇ ’ਚੋਂ ਵਜੂਦ ਖ਼ਤਮ: ਧਾਲੀਵਾਲ

Must read


ਰਾਜਨ ਮਾਨ

ਮਜੀਠਾ, 23 ਮਈ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦੇ ਆਗੂ ਬਿਕਰਮ ਸਿੰਘ ਮਜੀਠੀਆ ਦਾ ਹੁਣ ਮਜੀਠਾ ਹਲਕੇ ਵਿਚੋਂ ਹੀ ਵਜੂਦਦ ਖਤਮ ਹੋ ਗਿਆ ਹੈ। ਅੱਜ ਮਜੀਠਾ ਹਲਕੇ ਦੇ ਪਿੰਡ ਮਰੜੀ ਕਲਾਂ, ਕੋਟਲੀ ਢੋਲੇਸ਼ਾਹ, ਲਹਿਰਕਾ ਅਤੇ ਰੰਗੀਲਪੁਰਾ ਵਿੱਚ ਆਪ ਆਗੂ ਤਲਬੀਰ ਸਿੰਘ ਗਿੱਲ ਅਤੇ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਦੀ ਅਗਵਾਈ ਹੇਠ ਕਰਵਾਈਆਂ ਚੋਣ ਰੈਲੀਆਂ ਦੌਰਾਨ ਵੱਡੀ ਗਿਣਤੀ ਵਿੱਚ ਅਕਾਲੀ ਦਲ ਤੇ ਕਾਂਗਰਸ ਛੱਡਕੇ ਆਪ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਸ੍ਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਲਹਿਰ ਕਹਿਣ ਵਾਲੇ ਬਿਕਰਮ ਸਿੰਘ ਮਜੀਠੀਆ ਦਾ ਉਨ੍ਹਾਂ ਦੇ ਹਲਕੇ ਵਿੱਚ ਹੀ ਵਜੂਦ ਖਤਮ ਹੋ ਗਿਆ ਹੈ।News Source link
#ਮਜਠਆ #ਦ #ਮਜਠ #ਹਲਕ #ਚ #ਵਜਦ #ਖਤਮ #ਧਲਵਲ

- Advertisement -

More articles

- Advertisement -

Latest article