40.2 C
Patiāla
Thursday, April 24, 2025

ਡੱਬਵਾਲੀ: ਬੱਸ ਹੇਠਾਂ ਆਉਣ ਕਰਕੇ 70 ਸਾਲਾ ਔਰਤ ਹਲਾਕ – Punjabi Tribune

Must read


ਇਕਬਾਲ ਸਿੰਘ ਸ਼ਾਂਤ

ਡੱਬਵਾਲੀ, 31 ਜਨਵਰੀ

ਅੱਜ ਇਥੇ ਬੱਸ ਸਟੈਂਡ ਦੇ ਬਾਹਰ ਨਿੱਜੀ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਬਜ਼ੁਰਗ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 70 ਸਾਲਾ ਗੁਰਮੀਤ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਪਿੰਡ ਟਾਹਲੀਵਾਲਾ, ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਕਿ ਘਟਨਾ ਸਮੇਂ ਵਿੱਚ ਔਰਤ ਬੱਸ ਅੱਡੇ ਮੂਹਰੋਂ ਲੰਘ ਰਹੀ ਸੀ। ਉਸੇ ਦੌਰਾਨ ਉਹ ਡੱਬਵਾਲੀ-ਰਾਣੀਆਂ ਰੂਟ ਦੀ ਬੱਸ ਦੇ ਅਗਲੇ ਟਾਇਰ ਹੇਠ ਆ ਗਈ। ਪੁਲੀਸ ਮੌਕੇ ’ਤੇ ਪੁੱਜ ਗਈ ਹੈ।



News Source link

- Advertisement -

More articles

- Advertisement -

Latest article