40.2 C
Patiāla
Thursday, April 24, 2025

ਰਜਿਸਟਰਡ ਸੜਕ ਉਸਾਰੀ ਮਹਿਲਾ ਕਾਮਿਆਂ ਨੂੰ ਅਦਾਇਗੀ ਸਣੇ ਜਣੇਪਾ ਛੁੱਟੀ ਦੇਣ ਦੀ ਹਦਾਇਤ

Must read


ਨਵੀਂ ਦਿੱਲੀ, 30 ਜਨਵਰੀ

ਕੇਂਦਰ ਸਰਕਾਰ ਨੇ ਮਾਲਕਾਂ ਨੂੰ ਰਜਿਸਟਰਡ ਸੜਕ ਉਸਾਰੀ ਮਹਿਲਾ ਕਾਮਿਆਂ ਨੂੰ 26 ਹਫ਼ਤਿਆਂ ਦੀ ਅਦਾਇਗੀ ਸਮੇਤ ਜਣੇਪਾ ਛੁੱਟੀ ਦੇਣ ਦੀ ਹਦਾਇਤ ਕੀਤੀ ਹੈ। ਇਹ ਲਾਭ ਪਹਿਲੇ ਦੋ ਬੱਚਿਆਂ ਤੱਕ ਮਿਲਣਗੇ। ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਮਾਲਕ ਦੋ ਬੱਚਿਆਂ ਤੋਂ ਵੱਧ ਅਤੇ ਗੋਦ ਲੈਣ ਵਾਲੀਆਂ ਜਾਂ ਪਾਲਣ-ਪੋਸ਼ਣ ਕਰਨ ਵਾਲੀਆਂ ਮਾਵਾਂ ਨੂੰ ਅਦਾਇਗੀ ਸਮੇਤ 12 ਹਫ਼ਤਿਆਂ ਦੀ ਜਣੇਪਾ ਛੁੱਟੀ ਦੇਣਗੇ। ਸਮ੍ਰਿਤੀ ਇਰਾਨੀ ਨੇ ਕੰਮ-ਕਾਜ ਵਿੱਚ ਲੱਗੀਆਂ ਔਰਤਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਇਹ ਐਲਾਨ ਕੀਤਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article