40.2 C
Patiāla
Thursday, April 24, 2025

ਤਿੰਨ ਪੁਲੀਸ ਅਧਿਕਾਰੀਆਂ ਦੀ ਏਡੀਜੀਪੀ ਵਜੋਂ ਤਰੱਕੀ

Must read


ਚੰਡੀਗੜ੍ਹ (ਟਨਸ): ਪੰਜਾਬ ਸਰਕਾਰ ਨੇ ਅੱਜ ਸੂਬੇ ਦੇ ਤਿੰਨ ਆਈਪੀਐੱਸ ਅਧਿਕਾਰੀਆਂ ਨੂੰ ਆਈਜੀ ਰੈਂਕ ਤੋਂ ਤਰੱਕੀ ਦੇ ਕੇ ਵਧੀਕ ਡੀਜੀਪੀ ਦਾ ਰੈਂਕ ਦੇ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ ਵਿੱਚ ਨਿਲਾਭ ਕਿਸ਼ੋਰ ਸ਼ਰਮਾ, ਸ਼ਿਵ ਕੁਮਾਰ ਵਰਮਾ ਅਤੇ ਜਸਕਰਨ ਸਿੰਘ ਸ਼ਾਮਲ ਹਨ। ਇਹ ਤਿੰਨੋਂ ਅਧਿਕਾਰੀ 1998 ਬੈਚ ਨਾਲ ਸਬੰਧਤ ਹਨ। ਪੰਜਾਬ ਪੁਲੀਸ ਵਿੱਚ 1994, 1995, 1996 ਅਤੇ 1997 ਬੈਚ ਦੇ ਅਧਿਕਾਰੀ ਪਹਿਲਾਂ ਹੀ ਵਧੀਕ ਡੀਜੀਪੀ ਦੇ ਰੈਂਕ ’ਤੇ ਤਾਇਨਾਤ ਹਨ ਤੇ 1993 ਬੈਚ ਤੱਕ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਡੀਜੀਪੀ ਦਾ ਰੈਂਕ ਦਿੱਤਾ ਜਾ ਚੁੱਕਿਆ ਹੈ। ਇਸੇ ਸਾਲ 1994 ਬੈਚ ਦੇ ਅਧਿਕਾਰੀਆਂ ਨੂੰ ਵੀ ਵਿਸ਼ੇਸ਼ ਡੀਜੀਪੀ ਦਾ ਰੁਤਬਾ ਦਿੱਤਾ ਜਾ ਰਿਹਾ ਹੈ।



News Source link

- Advertisement -

More articles

- Advertisement -

Latest article