37.9 C
Patiāla
Wednesday, June 19, 2024

ਅਮਰੀਕੀ ਸੰਸਦ ਮੈਂਬਰਾਂ ਦਾ ਵਫ਼ਦ ਲਾਲ ਕਿਲੇ ਤੋਂ ਮੋਦੀ ਦੇ ਸੰਬੋਧਨ ਦੌਰਾਨ ਮੌਜੂਦ ਰਹੇਗਾ

Must read


ਵਾਸ਼ਿੰਗਟਨ, 8 ਅਗਸਤ

ਅਮਰੀਕੀ ਸੰਸਦ ਮੈਂਬਰਾਂ ਦਾ ਸਮੂਹ ਭਾਰਤ ਦਾ ਦੌਰਾ ਕਰਨ ਅਤੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦੇ ਗਵਾਹ ਬਣਨਗੇ। ਭਾਰਤੀ-ਅਮਰੀਕੀ ਕਾਂਗਰਸਮੈਨ ਰੋ ਖੰਨਾ ਅਤੇ ਕਾਂਗਰਸਮੈਨ ਮਾਈਕਲ ਵਾਲਟਜ਼ ਸੰਸਦ ਮੈਂਬਰਾਂ ਦੇ ਵਫ਼ਦ ਦੀ ਅਗਵਾਈ ਕਰਨਗੇ। ਦੋਵੇਂ ਸੰਸਦ ਮੈਂਬਰ ਭਾਰਤ ਅਤੇ ਭਾਰਤੀ ਅਮਰੀਕੀਆਂ ‘ਤੇ ਦੋ-ਪੱਖੀ ਕਾਂਗ੍ਰੇਸ਼ਨਲ ਕਾਕਸ ਦੇ ਸਹਿ-ਚੇਅਰਮੈਨ ਹਨ।News Source link
#ਅਮਰਕ #ਸਸਦ #ਮਬਰ #ਦ #ਵਫਦ #ਲਲ #ਕਲ #ਤ #ਮਦ #ਦ #ਸਬਧਨ #ਦਰਨ #ਮਜਦ #ਰਹਗ

- Advertisement -

More articles

- Advertisement -

Latest article