38.6 C
Patiāla
Monday, June 24, 2024

ਆਸਟਰੇਲੀਆ ਓਪਨ: ਰੋਮਾਂਚਕ ਮੁਕਾਬਲੇ ਵਿਚ ਖਿਤਾਬ ਤੋਂ ਖੁੰਝਿਆ ਐੱਚ.ਐੱਸ.ਪ੍ਰਣੌਏ

Must read


ਸਿਡਨੀ, 6 ਅਗਸਤ

ਭਾਰਤ ਦਾ ਐੱਚ.ਐੱਸ.ਪ੍ਰਣੌਏ ਅੱਜ ਇਥੇ ਆਸਟਰੇਲੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਵਰਗ ਦੇ ਫਾਈਨਲ ਵਿੱਚ ਚੀਨ ਦੇ ਵੈਂਗ ਹੋਂਗ ਯਾਂਗ ਤੋਂ ਤਿੰਨ ਗੇਮ ਤੱਕ ਚੱਲੇ ਰੋਮਾਂਚਕ ਮੁਕਾਬਲੇ ਵਿੱਚ 9-21, 23-21, 20-22 ਨਾਲ ਹਾਰ ਗਿਆ। ਪ੍ਰਣੌਏ ਨੇ ਪਹਿਲਾ ਗੇਮ ਹਾਰਨ ਮਗਰੋਂ ਚੰਗੀ ਵਾਪਸੀ ਕੀਤੀ, ਪਰ ਫੈਸਲਾਕੁਨ ਗੇਮ ਵਿੱਚ ਉਹ ਪੰਜ ਅੰਕਾਂ ਦੀ ਲੀਡ ਦਾ ਫਾਇਦਾ ਨਹੀਂ ਲੈ ਸਕਿਆ। ਪ੍ਰਣੌਏ ਤੇ ਯਾਂਗ ਵਿਚਾਲੇ ਇਸ ਤੋਂ ਪਹਿਲਾਂ ਇਕ ਮੁਕਾਬਲਾ ਹੋਇਆ ਸੀ ਤੇ ਉਦੋਂ ਭਾਰਤੀ ਸ਼ਟਲਰ ਨੇ ਤਿੰਨ ਗੇਮ ਵਿਚ ਜਿੱਤ ਦਰਜ ਕਰਕੇ ਮਲੇਸ਼ੀਆ ਮਾਸਟਰਜ਼ ਦਾ ਖਿਤਾਬ ਜਿੱਤਿਆ ਸੀ। -ਪੀਟੀਆਈNews Source link
#ਆਸਟਰਲਆ #ਓਪਨ #ਰਮਚਕ #ਮਕਬਲ #ਵਚ #ਖਤਬ #ਤ #ਖਝਆ #ਐਚਐਸਪਰਣਏ

- Advertisement -

More articles

- Advertisement -

Latest article