ਦੇਸ਼ ਰਾਹੁਲ ਗਾਂਧੀ ਵੱਲੋਂ ਲਾਲੂ ਪ੍ਰਸਾਦ ਯਾਦਵ ਨਾਲ ਮੁਲਾਕਾਤ – punjabitribuneonline.com By Mehra Media Team August 4, 2023 0 136 Share Facebook Twitter Pinterest WhatsApp Must read False favorites High Quality Horse Racing System Proven To Win June 18, 2025 Kamal Kaur Bhabhi: 'ਕਮਲ ਕੌਰ ਭਾਬੀ' ਵਿਦੇਸ਼ ਹੋਣਾ ਚਾਹੁੰਦੀ ਸੀ ਸੈਟਲ, ਸੁਰਲੀਨ ਕੌਰ ਨੇ ਖੋਲ੍ਹੇ ਡੂੰਘੇ ਰਾਜ਼; ਬੋਲੀ- ਕੰਚਨ ਦਾ ਬੁਆਏਫ੍ਰੈਂਡ… June 18, 2025 ਕੀ ਤੁਸੀਂ ਪੇਸ਼ਾਬ ਰੋਕਦੇ ਹੋ? ਇਹ ਆਦਤ ਦੇ ਸਕਦੀ ਗੰਭੀਰ ਬਿਮਾਰੀਆਂ ਨੂੰ ਸੱਦਾ! ਜਾਣੋ ਬਚਾਅ ਦੇ ਤਰੀਕੇ June 18, 2025 Kamal Kaur Bhabhi: 'ਕਮਲ ਕੌਰ ਭਾਬੀ' ਦੀ ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖੁਲਾਸੇ, ਪ੍ਰਾਈ@ਵੇਟ ਪਾਰਟ ਦੇ ਕੋਲ ਮਿਲੇ ਨਿਸ਼ਾਨ ਤੋਂ ਬਾਅਦ ਮੱਚੀ ਤਰਥੱਲੀ… June 18, 2025 Mehra Media Teamhttps://punjabimedia.in ਨਵੀਂ ਦਿੱਲੀ, 4 ਅਗਸਤ ਕਾਂਗਰਸੀ ਨੇਤਾ ਰਾਹੁਲ ਗਾਂਧੀ ਅੱਜ ਰਾਸ਼ਟਰੀ ਜਨਤਾ ਦਲ (ਆਰਜੇਡੀ) ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਮਿਲੇ ਅਤੇ ਵਿਰੋਧੀ ਦਲਾਂ ਦੇ ਗੱਠਜੋੜ ‘ਇੰਡੀਆ’ ਨੂੰ ਅੱਗੇ ਵਧਾਉਣ ਸਣੇ ਕਈ ਮੁੱਦਿਆਂ ’ਤੇ ਚਰਚਾ ਕੀਤੀ। ਸੂਤਰਾਂ ਨੇ ੲਿਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਅੱਜ ਆਰਜੇਡੀ ਸੰਸਦ ਮੈਂਬਰ ਮੀਸਾ ਭਾਰਤੀ ਦੀ ਰਿਹਾਇਸ਼ ’ਤੇ ਪਹੁੰਚੇ ਅਤੇ ਲਾਲੂ ਪ੍ਰਸਾਦ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਇੰਡੀਅਨ ਨੈਸ਼ਨਲ ਡਿਵੈੱਲਪਮੈਂਟਲ ਇਨਕਲੂਸਿਵ ਐਲਾਇੰਸ (ਇੰਡੀਆ) ਨੂੰ ਅੱਗੇ ਲਿਜਾਣ ਸਣੇ ਕਈ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਰਾਹੁਲ ਨੇ ਲਾਲੂ ਪ੍ਰਸਾਦ ਦਾ ਹਾਲ-ਚਾਲ ਵੀ ਪੁੱਛਿਆ। -ਪੀਟੀਆਈ News Source link Tagspunjabitribuneonlinecomਗਧਨਲਪਰਸ਼ਦਮਲਕਤਯਦਵਰਹਲਲਲਵਲ Share Facebook Twitter Pinterest WhatsApp Previous articleਮੇਰਾ ਸਮਰਥਨ ਕਰਨ ਲਈ ਲੋਕਾਂ ਦਾ ਸ਼ੁਕਰੀਆ, ਸੱਚਾਈ ਦੀ ਜਿੱਤ ਜ਼ਰੂਰ ਹੁੰਦੀ ਹੈ: ਰਾਹੁਲ ਗਾਂਧੀNext articleਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜੈਅੰਤ ਨਾਥ ਡੀਈਆਰਸੀ ਦੇ ਅੰਤਰਿਮ ਚੇਅਰਪਰਸਨ ਨਿਯੁਕਤ - Advertisement - More articles ਸਪੱਸ਼ਟ ਸਲਾਹਾਂ, ਕਾਰਜ ਯੋਜਨਾਵਾਂ ਜਨਤਾ ਤੱਕ ਪਹੁੰਚਾਈਆਂ ਜਾਣ: ਜਾਖੜ – Punjabi Tribune May 9, 2025 Page not found – Punjabi Tribune May 9, 2025 ਪੰਜਾਬ, ਰਾਜਸਥਾਨ ਤੇ ਜੰਮੂ ਦੇ ਸਰਹੱਦੀ ਇਲਾਕਿਆਂ ਵਿਚ ਮੁਕੰਮਲ ਬਲੈਕਆਊਟ – Punjabi Tribune May 8, 2025 - Advertisement - Latest article False favorites High Quality Horse Racing System Proven To Win June 18, 2025 Kamal Kaur Bhabhi: 'ਕਮਲ ਕੌਰ ਭਾਬੀ' ਵਿਦੇਸ਼ ਹੋਣਾ ਚਾਹੁੰਦੀ ਸੀ ਸੈਟਲ, ਸੁਰਲੀਨ ਕੌਰ ਨੇ ਖੋਲ੍ਹੇ ਡੂੰਘੇ ਰਾਜ਼; ਬੋਲੀ- ਕੰਚਨ ਦਾ ਬੁਆਏਫ੍ਰੈਂਡ… June 18, 2025 ਕੀ ਤੁਸੀਂ ਪੇਸ਼ਾਬ ਰੋਕਦੇ ਹੋ? ਇਹ ਆਦਤ ਦੇ ਸਕਦੀ ਗੰਭੀਰ ਬਿਮਾਰੀਆਂ ਨੂੰ ਸੱਦਾ! ਜਾਣੋ ਬਚਾਅ ਦੇ ਤਰੀਕੇ June 18, 2025 Kamal Kaur Bhabhi: 'ਕਮਲ ਕੌਰ ਭਾਬੀ' ਦੀ ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖੁਲਾਸੇ, ਪ੍ਰਾਈ@ਵੇਟ ਪਾਰਟ ਦੇ ਕੋਲ ਮਿਲੇ ਨਿਸ਼ਾਨ ਤੋਂ ਬਾਅਦ ਮੱਚੀ ਤਰਥੱਲੀ… June 18, 2025 Chopra Family: ਚੋਪੜਾ ਖਾਨਦਾਨ 'ਚ ਮਾਤਮ ਦਾ ਮਾਹੌਲ, ਗਮ 'ਚ ਡੁੱਬਿਆ ਪਰਿਵਾਰ; ਫਿਲਮੀ ਸਿਤਾਰਿਆਂ ਸਣੇ ਸਦਮੇ 'ਚ ਸਿਆਸੀ ਹਸਤੀਆਂ… June 17, 2025