ਪ੍ਰਵਾਸੀ ਕੁਲਗਾਮ ਤੋਂ ਲਾਪਤਾ ਹੋਇਆ ਫੌਜੀ ਜਵਾਨ ਮਿਲਿਆ By Mehra Media Team August 4, 2023 0 170 Share Facebook Twitter Pinterest WhatsApp Must read ਕੀ ਹੁੰਦੀ ਹੈ ਪਾਰਟੀ ਸਰਗੁਣ ਮਹਿਤਾ ਤੋਂ ਸੁਣੋ July 18, 2025 ਸਾਵਧਾਨ! ਇਨ੍ਹਾਂ ਗਲਤੀਆਂ ਦਾ ਭੁਗਤਨਾ ਪਏਗਾ ਖਮਿਆਜ਼ਾ? ਕਿਡਨੀ ਨੂੰ ਹੋ ਸਕਦਾ ਭਾਰੀ ਨੁਕਸਾਨ July 18, 2025 ਐਮੀ ਨੇ ਦੱਸੀ ਸਰਗੁਨ ਮਹਿਤਾ ਦੀ ਪਾਰਟੀ July 18, 2025 ਸਰਗੁਨ ਨੇ ਫੇਰ ਛੇੜੀ ਐਮੀ ਤੇ ਗਿੱਪੀ ਦੀ ਲੜਾਈ ਦੀ ਗੱਲ July 18, 2025 Mehra Media Teamhttps://punjabimedia.in ਸ੍ਰੀਨਗਰ, 3 ਅਗਸਤ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਤੋਂ ਪਿਛਲੇ ਹਫ਼ਤੇ ਲਾਪਤਾ ਹੋਏ ਫੌਜ ਦੇ ਜਵਾਨ ਨੂੰ ਲੱਭ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਜਾਵੇਦ ਅਹਿਮਦ ਵਾਨੀ ਲੱਦਾਖ ਵਿੱਚ ਤਾਇਨਾਤ ਸੀ ਅਤੇ ਛੁੱਟੀ ਦੌਰਾਨ ਲਾਪਤਾ ਹੋ ਗਿਆ ਸੀ। ਕਸ਼ਮੀਰ ਦੇ ਏਡੀਜੀਪੀ ਵਿਜੈ ਕੁਮਾਰ ਨੇ ਟਵੀਟ ’ਚ ਦੱਸਿਆ ਕਿ ਕੁਲਗਾਮ ਪੁੁਲੀਸ ਨੇ ਲਾਪਤਾ ਜਵਾਨ ਨੂੰ ਲੱਭ ਲਿਆ ਹੈ। ਮੈਡੀਕਲ ਜਾਂਚ ਮਗਰੋਂ ਉਸ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। -ਪੀਟੀਆਈ News Source link #ਕਲਗਮ #ਤ #ਲਪਤ #ਹਇਆ #ਫਜ #ਜਵਨ #ਮਲਆ Tagsਹਇਆਕਲਗਮਜਵਨਤਫਜਮਲਆਲਪਤ Share Facebook Twitter Pinterest WhatsApp Previous articleਵਿਜੀਲੈਂਸ ਨੇ ਕੈਪਟਨ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾNext articleਏਸ਼ੀਅਨ ਚੈਂਪੀਅਨਜ਼ ਟਰਾਫੀ: ਭਾਰਤ ਵੱਲੋਂ ਜਿੱਤ ਨਾਲ ਸ਼ੁਰੂਆਤ; ਚੀਨ ਨੂੰ 7-2 ਨਾਲ ਹਰਾਇਆ - Advertisement - More articles ਸਹਿਮੇ ਲੋਕ: ਰਾਸ਼ਨ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ’ਤੇ ਲੱਗੀ ਭੀੜ May 9, 2025 ਰੌਬਰਟ ਪ੍ਰੀਵੋਸਟ ਪਹਿਲੇ ਅਮਰੀਕੀ ਪੋਪ ਬਣੇ May 9, 2025 ਸਕੂਲ ਵਿੱਚ ਅਨਾਜ ਘਪਲੇ ਸਬੰਧੀ ਵਿਜੀਲੈਂਸ ਤੇ ਉੱਚ ਅਧਿਕਾਰੀਆਂ ਨੂੰ ਪੱਤਰ May 8, 2025 - Advertisement - Latest article ਕੀ ਹੁੰਦੀ ਹੈ ਪਾਰਟੀ ਸਰਗੁਣ ਮਹਿਤਾ ਤੋਂ ਸੁਣੋ July 18, 2025 ਸਾਵਧਾਨ! ਇਨ੍ਹਾਂ ਗਲਤੀਆਂ ਦਾ ਭੁਗਤਨਾ ਪਏਗਾ ਖਮਿਆਜ਼ਾ? ਕਿਡਨੀ ਨੂੰ ਹੋ ਸਕਦਾ ਭਾਰੀ ਨੁਕਸਾਨ July 18, 2025 ਐਮੀ ਨੇ ਦੱਸੀ ਸਰਗੁਨ ਮਹਿਤਾ ਦੀ ਪਾਰਟੀ July 18, 2025 ਸਰਗੁਨ ਨੇ ਫੇਰ ਛੇੜੀ ਐਮੀ ਤੇ ਗਿੱਪੀ ਦੀ ਲੜਾਈ ਦੀ ਗੱਲ July 18, 2025 ਕੀ ਤੁਹਾਨੂੰ ਵਾਰ-ਵਾਰ ਹੁੰਦਾ ਸਿਰਦਰਦ? ਤਾਂ ਹੋ ਸਕਦੇ ਬ੍ਰੇਨ ਕੈਂਸਰ ਦੇ ਸ਼ੁਰੂਆਤੀ ਲੱਛਣ July 17, 2025