ਦੇਸ਼ ਦਿੱਲੀ ਸੇਵਾਵਾਂ ਸੋਧ ਬਿੱਲ ਲੋਕ ਸਭਾ ’ਚ ਪਾਸ – punjabitribuneonline.com By Mehra Media Team August 3, 2023 0 164 Share Facebook Twitter Pinterest WhatsApp Must read ਖ਼ੁਸ਼ਖ਼ਬਰੀ! ਛੇਤੀ ਹੀ ਆਵੇਗਾ Panchayat Season 5, ਜਾਣੋ ਕਦੋਂ ਅਤੇ ਕਿੱਥੇ ਦੇਖ ਸਕੋਗੇ ਸੀਰੀਜ਼ July 8, 2025 ਇਨ੍ਹਾਂ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਅੰਡੇ ਦਾ ਪਰੌਂਠਾ, ਨਹੀਂ ਤਾਂ ਹੋ ਜਾਵੇਗੀ ਪਰੇਸ਼ਾਨੀ July 7, 2025 29 December nu chdiya #punjabisong #newsong #song #punjabi #music #suchayaar #ohiyaar #love July 7, 2025 Comedian Admitted to ICU: ਮਸ਼ਹੂਰ ਕਾਮੇਡੀਅਨ ਦੀ ਹਾਲਤ ਨਾਜ਼ੁਕ, ICU 'ਚ ਕੀਤਾ ਗਿਆ ਭਰਤੀ; ਨਹੀਂ ਮਿਲ ਰਿਹਾ ਕੋਈ… July 7, 2025 Mehra Media Teamhttps://punjabimedia.in ਨਵੀਂ ਦਿੱਲੀ, 3 ਅਗਸਤ ਲੋਕ ਸਭਾ ’ਚ ਅੱਜ ਦਿੱਲੀ ਸੇਵਾਵਾਂ ਸੋਧ ਬਿੱਲ ਪਾਸ ਕਰ ਦਿੱਤਾ ਗਿਆ ਹੈ। ਸੰਸਦ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਕੌਮੀ ਰਾਜਧਾਨੀ ਖੇਤਰ ਸਾਸ਼ਨ ਸੋਧ ਬਿੱਲ-2023 ਪੇਸ਼ ਕੀਤਾ ਸੀ ਜਿਸ ਨੂੰ ਚਰਚਾ ਮਗਰੋਂ ਪਾਸ ਕਰ ਦਿੱਤਾ ਗਿਆ। ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿੱਲ ਨੂੰ ਲਿਆਉਣ ਦਾ ਮਕਸਦ ਦਿੱਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਕਥਿਤ ਭ੍ਰਿਸ਼ਟਾਚਾਰ ਨੂੰ ਸਾਹਮਣੇ ਲਿਆਉਣਾ ਹੈ। ਉਨ੍ਹਾਂ ਨੇ ਹੋਰ ਵਿਰੋਧੀ ਪਾਰਟੀਆਂ ਨੂੰ ਰਾਜਧਾਨੀ ਦਿੱਲੀ ’ਚ ਸੱਤਾਧਾਰੀ ਪਾਰਟੀ ਦਾ ਸਮਰਥਨ ਨਾ ਕਰਨ ਦੀ ਅਪੀਲ ਵੀ ਕੀਤੀ। News Source link Tagspunjabitribuneonlinecomਸਧਸਭਸਵਵਚਦਲਪਸਬਲਲਕ Share Facebook Twitter Pinterest WhatsApp Previous articleਵਿਜੀਲੈਂਸ ਨੇ ਸਵਿਲ ਹਸਪਤਾਲ ਗੁਰਦਾਸਪੁਰ ਦੀ ਸਰਕਾਰੀ ਐਂਬੂਲੈਂਸ ਦਾ ਡਰਾਈਵਰ 4000 ਰੁਪਏ ਰਿਸ਼ਵਤ ਲੈਂਦਾ ਕਾਬੂ ਕੀਤਾNext articleਵਿਜੀਲੈਂਸ ਨੇ ਕੈਪਟਨ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ - Advertisement - More articles ਸਪੱਸ਼ਟ ਸਲਾਹਾਂ, ਕਾਰਜ ਯੋਜਨਾਵਾਂ ਜਨਤਾ ਤੱਕ ਪਹੁੰਚਾਈਆਂ ਜਾਣ: ਜਾਖੜ – Punjabi Tribune May 9, 2025 Page not found – Punjabi Tribune May 9, 2025 ਪੰਜਾਬ, ਰਾਜਸਥਾਨ ਤੇ ਜੰਮੂ ਦੇ ਸਰਹੱਦੀ ਇਲਾਕਿਆਂ ਵਿਚ ਮੁਕੰਮਲ ਬਲੈਕਆਊਟ – Punjabi Tribune May 8, 2025 - Advertisement - Latest article ਖ਼ੁਸ਼ਖ਼ਬਰੀ! ਛੇਤੀ ਹੀ ਆਵੇਗਾ Panchayat Season 5, ਜਾਣੋ ਕਦੋਂ ਅਤੇ ਕਿੱਥੇ ਦੇਖ ਸਕੋਗੇ ਸੀਰੀਜ਼ July 8, 2025 ਇਨ੍ਹਾਂ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਅੰਡੇ ਦਾ ਪਰੌਂਠਾ, ਨਹੀਂ ਤਾਂ ਹੋ ਜਾਵੇਗੀ ਪਰੇਸ਼ਾਨੀ July 7, 2025 29 December nu chdiya #punjabisong #newsong #song #punjabi #music #suchayaar #ohiyaar #love July 7, 2025 Comedian Admitted to ICU: ਮਸ਼ਹੂਰ ਕਾਮੇਡੀਅਨ ਦੀ ਹਾਲਤ ਨਾਜ਼ੁਕ, ICU 'ਚ ਕੀਤਾ ਗਿਆ ਭਰਤੀ; ਨਹੀਂ ਮਿਲ ਰਿਹਾ ਕੋਈ… July 7, 2025 ਸਰ੍ਹੋਂ ਦੇ ਤੇਲ ਵਿੱਚ ਮਿਲਾਵਟ ਹੈ ਜਾਂ ਨਹੀਂ ? ਇਸ ਸੌਖੇ ਜਿਹੇ ਤਰੀਕੇ ਨਾਲ ਕਰ ਸਕਦੇ ਹੋ ਚੈੱਕ July 7, 2025