37.9 C
Patiāla
Wednesday, June 19, 2024

ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ’ਚ ਇਕ ਹੋਰ ਚੀਤੇ ਦੀ ਮੌਤ – punjabitribuneonline.com

Must read


ਨਵੀਂ ਦਿੱਲੀ, 2 ਅਗਸਤ

ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿੱਚ ਇੱਕ ਹੋਰ ਚੀਤੇ ਦੀ ਮੌਤ ਹੋ ਗਈ ਹੈ, ਜਿਸ ਨਾਲ ਇਸ ਸਾਲ ਮਾਰਚ ਤੋਂ ਹੁਣ ਤੱਕ ਮਰਨ ਵਾਲਾ ਇਹ ਛੇਵਾਂ ਬਾਲਗ ਚੀਤਾ ਹੈ। ਮੱਧ ਪ੍ਰਦੇਸ਼ ਜੰਗਲਾਤ ਵਿਭਾਗ ਨੇ ਬਿਆਨ ਵਿੱਚ ਕਿਹਾ ਗਿਆ ਹੈ, ‘ਅੱਜ ਸਵੇਰੇ ਇੱਕ ਮਾਦਾ ਚੀਤਾ ਧਾਤਰੀ (ਤਬਿਲੀਸੀ) ਮਰੀ ਹੋਈ ਮਿਲੀ। ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।



News Source link

- Advertisement -

More articles

- Advertisement -

Latest article