38.6 C
Patiāla
Monday, June 24, 2024

ਪੁਣੇ ਵਿੱਚ ਮੋਦੀ ਦਾ ਲੋਕਮਾਨਿਆ ਤਿਲਕ ਨੈਸ਼ਨਲ ਐਵਾਰਡ ਨਾਲ ਸਨਮਾਨ

Must read


ਪੁਣੇ, 1 ਅਗਸਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਇੱਥੇ ਲੋਕਮਾਨਿਆ ਤਿਲਕ ਨੈਸ਼ਨਲ ਐਵਾਰਡ ਨਾਲ ਸਨਮਾਨ ਕੀਤਾ ਗਿਆ। ਮੋਦੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦਾ ਨੀਤੀਆਂ ਤੇ ਮਿਹਨਤ ਵਿੱਚ ਵਿਸ਼ਵਾਸ ਦੁੱਗਣਾ ਹੋਇਆ ਹੈ।

ਸਮਾਗਮ ਵਿੱਚ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਜੇ ਬੇਵਿਸ਼ਵਾਸੀ ਦਾ ਮਾਹੌਲ ਹੋਵੇ ਤਾਂ ਵਿਕਾਸ ਨਹੀਂ ਕੀਤਾ ਸਕਦਾ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨੇ ਸਾਬਕਾ ਕੇਂਦਰੀ ਮੰਤਰੀ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਸ਼ਰਦ ਪਵਾਰ ਨਾਲ ਮੰਚ ਸਾਂਝਾ ਕੀਤਾ। ਮੋਦੀ ਨੇ ਬੇਵਿਸ਼ਵਾਸੀ ਤੋਂ ਲੈ ਕੇ ਦੁੱਗਣੇ ਵਿਸ਼ਵਾਸ ਸਬੰਧੀ ਭਾਰਤ ਦੇ ਸਫ਼ਰ ਬਾਰੇ ਚਾਨਣਾ ਪਾਇਆ। -ਪੀਟੀਆਈ

 News Source link
#ਪਣ #ਵਚ #ਮਦ #ਦ #ਲਕਮਨਆ #ਤਲਕ #ਨਸ਼ਨਲ #ਐਵਰਡ #ਨਲ #ਸਨਮਨ

- Advertisement -

More articles

- Advertisement -

Latest article