23 C
Patiāla
Saturday, April 20, 2024

ਨਵੀਂ ਦਿੱਲੀ ਤੋਂ ਸਾਂ ਫਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦਾ ਇੰਜਣ ਖ਼ਰਾਬ, ਰੂਸ ’ਚ ਐਮਰਜੰਸੀ ਲੈਂਡਿੰਗ

Must read


ਮੁੰਬਈ, 8 ਜੂਨ

ਨਵੀਂ ਦਿੱਲੀ ਤੋਂ ਸਾਂ ਫਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼, ਜਿਸ ਨੇ ਦੂਰ-ਦੁਰਾਡੇ ਰੂਸੀ ਸ਼ਹਿਰ ਮਗਦਾਨ ਵਿੱਚ ਐਮਰਜੰਸੀ ਲੈਂਡਿੰਗ ਕੀਤੀ, ਅੱਜ ਸਾਰੇ 232 ਯਾਤਰੀਆਂ ਨੂੰ ਲੈ ਕੇ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਿਆ। ਜਹਾਜ਼ ਨੂੰ ਇੰਜਣ ’ਚ ਖ਼ਰਾਬੀ ਹੋਣ ਤੋਂ ਬਾਅਦ ਦੂਰ-ਦੁਰਾਡੇ ਦੇ ਰੂਸੀ ਸ਼ਹਿਰ ਵਿੱਚ ਐਮਰਜੰਸੀ ਲੈਂਡਿੰਗ ਕਰਨੀ ਪਈ। ਜਹਾਜ਼ ਵਿੱਚ 216 ਯਾਤਰੀ ਅਤੇ 16 ਚਾਲਕ ਦਲ ਦੇ ਮੈਂਬਰ ਸਵਾਰ ਸਨ। 



News Source link

- Advertisement -

More articles

- Advertisement -

Latest article