24.2 C
Patiāla
Friday, April 19, 2024

ਝਾਰਖੰਡ: ਕੋਲੇ ਦੀ ਗ਼ੈਰਕਾਨੂੰਨੀ ਖਾਣ ਧਸਣ ਕਾਰਨ 3 ਮੌਤਾਂ ਤੇ ਕਈ ਲਾਪਤਾ

Must read


ਰਾਂਚੀ, 9 ਜੂਨ

ਝਾਰਖੰਡ ਦੇ ਧਨਬਾਦ ‘ਚ ਕੋਲੇ ਦੀ ਗੈਰ-ਕਾਨੂੰਨੀ ਖਾਣ ਦੇ ਧਸਣ ਕਾਰਨ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈਆਂ ਦੇ ਉਸ ’ਚ ਫਸੇ ਹੋਣ ਦਾ ਖ਼ਦਸ਼ਾ ਹੈ। ਰਾਹਤ ਤੇ ਬਚਾਅ ਕਾਰਜ ਜਾਰੀ ਹਨ।



News Source link

- Advertisement -

More articles

- Advertisement -

Latest article