ਨਿਊਯਾਰਕ, 8 ਜੂਨ
ਅਮਰੀਕਾ ਦੀ ਅਪੀਲੀ ਅਦਾਲਤ ਨੇ ਪੰਜਾਬੀ ਡਰਾਈਵਰ ਦੀ ਜ਼ਮਾਨਤ ਪਟੀਸ਼ਨ ਨੂੰ ਸਰਬਸੰਮਤੀ ਨਾਲ ਖਾਰਜ ਕਰ ਦਿੱਤਾ ਹੈ। ਉਸ ਨੇ ਕਥਿਤ ਤੌਰ ‘ਤੇ ਆਪਣੇ ਟਰੱਕ ਨਾਲ ਕਾਰ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ 14 ਸਾਲਾ ਦੇ ਦੋ ਲੜਕਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਦੋ ਹੋਰ ਜ਼ਖ਼ਮੀ ਹੋ ਗਏ ਸਨ। ਬਰੁਕਲਿਨ ਦੀ ਅਪੀਲ ਅਦਾਲਤ ਦੇ ਵਕੀਲਾਂ ਨੇ ਕਿਹਾ ਕਿ 34 ਸਾਲਾ ਅਮਨਦੀਪ ਸਿੰਘ ਦੁਰਘਟਨਾ ਦੇ ਸਮੇਂ ਕਥਿਤ ਤੌਰ ’ਤੇ ਨਸ਼ੇ ’ਚ ਸੀ ਤੇ 100 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ। ਉਸ ’ਤੇ ਇਸ ਮਾਮਲੇ ’ਚ ਕਈ ਦੋਸ਼ ਲਗਾੲੇ ਗਏ ਹਨ।
News Source link
#ਅਮਰਕ #ਕਰ #ਸਵਰ #ਦ #ਅਲੜ #ਦ #ਮਤ #ਦ #ਮਮਲ #ਚ #ਅਦਲਤ #ਨ #ਪਜਬ #ਮਲ #ਦ #ਟਰਕ #ਡਰਈਵਰ #ਨ #ਜਮਨਤ #ਦਣ #ਤ #ਇਨਕਰ #ਕਤ