37.2 C
Patiāla
Thursday, April 18, 2024

ਨਿਊਯਾਰਕ ਸਟੇਟ ਅਸੈਂਬਲੀ ਵੱਲੋਂ ਦੀਵਾਲੀ ’ਤੇ ਛੁੱਟੀ ਐਲਾਨਣ ਲਈ ਬਿੱਲ ਪਾਸ ਕਰਨ ਦੀ ਸੰਭਾਵਨਾ

Must read


ਨਿਊਯਾਰਕ, 25 ਮਾਰਚ

ਅਮਰੀਕਾ ਦੀ ਨਿਊਯਾਰਕ ਸਟੇਟ ਅਸੈਂਬਲੀ ਵੱਲੋਂ ਦੀਵਾਲੀ ਨੂੰ ਸੰਘੀ ਛੁੱਟੀ ਐਲਾਨਣ ਲਈ ਬਿੱਲ ਪਾਸ ਕਰਨ ਦੀ ਆਸ ਹੈ। ਇਸ ਨਾਲ ਸੂਬੇ ਵਿੱਚ ਇਨ੍ਹਾਂ ਤਿਉਹਾਰਾਂ ’ਤੇ ਰਸਮੀ ਛੁੱਟੀਆਂ ਦਾ ਐਲਾਨ ਕਰਨ ਲਈ ਕਈ ਵਿਧਾਇਕਾਂ ਦੀਆਂ ਸਾਲਾਂ ਤੋਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਸਫ਼ਲਤਾ ਮਿਲੇਗੀ।



News Source link
#ਨਊਯਰਕ #ਸਟਟ #ਅਸਬਲ #ਵਲ #ਦਵਲ #ਤ #ਛਟ #ਐਲਨਣ #ਲਈ #ਬਲ #ਪਸ #ਕਰਨ #ਦ #ਸਭਵਨ

- Advertisement -

More articles

- Advertisement -

Latest article