23 C
Patiāla
Saturday, April 20, 2024

ਸੱਤਾ ਹਾਸਲ ਕਰਨ ਤੇ ਬਾਇਡਨ ਨੂੰ ਮਾਰਨ ਲਈ ਭਾਰਤੀ ਮੂਲ ਦੇ ਨੌਜਵਾਨ ਨੇ ਵ੍ਹਾਈਟ ਹਾਊਸ ਦੇ ਬੈਰੀਕੇਡਾਂ ’ਚ ਟਰੱਕ ਮਾਰਿਆ

Must read


ਵਾਸ਼ਿੰਗਟਨ, 24 ਮਈ

ਅਮਰੀਕਾ ਦੇ ਰਾਸ਼ਟਰਪਤੀ ਦਫਤਰ ਦੇ ਬੈਰੀਕੇਡਾਂ ਵਿੱਚ ਟਰੱਕ ਨਾਲ ਟੱਕਰ ਮਾਰਨ ਦੇ ਮੁਲਜ਼ਮ 19 ਸਾਲਾ ਭਾਰਤੀ ਮੂਲ ਦੇ ਨੌਜਵਾਨ ਨੇ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਉਹ ‘ਸੱਤਾ ਹਾਸਲ ਕਰਨਾ’ ਅਤੇ ‘ਰਾਸ਼ਟਰਪਤੀ ਜੋ ਬਾਇਡਨ ਨੂੰ ਮਾਰਨ ਲਈ ਵ੍ਹਾਈਟ ਹਾਊਸ ਵਿੱਚ ਦਾਖਲ ਹੋਣਾ ਚਾਹੁੰਦਾ ਸੀ। ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਵਾਸ਼ਿੰਗਟਨ ਟਾਈਮਜ਼ ਅਖਬਾਰ ਦੀ ਰਿਪੋਰਟ ਅਨੁਸਾਰ ਯੂਐੱਸ ਪਾਰਕ ਪੁਲੀਸ ਨੇ ਸਾਈ ਵਸ਼ਿਸ਼ਟ ਕੰਦੂਲਾ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ, ਜਦੋਂ ਉਸ ਦਾ ਟਰੱਕ ਬੈਰੀਕੇਡਾਂ ਨਾਲ ਟਕਰਾਅ ਗਿਆ।



News Source link
#ਸਤ #ਹਸਲ #ਕਰਨ #ਤ #ਬਇਡਨ #ਨ #ਮਰਨ #ਲਈ #ਭਰਤ #ਮਲ #ਦ #ਨਜਵਨ #ਨ #ਵਹਈਟ #ਹਊਸ #ਦ #ਬਰਕਡ #ਚ #ਟਰਕ #ਮਰਆ

- Advertisement -

More articles

- Advertisement -

Latest article