37.6 C
Patiāla
Tuesday, April 23, 2024

ਅਮਰੀਕਾ: ਪੈਦਲ ਜਾ ਰਹੇ ਭਾਰਤੀ ਨੂੰ ਕਾਰ ਨੇ ਟੱਕਰ ਮਾਰੀ, 32 ਸਾਲਾ ਵਿਅਕਤੀ ਦੀ ਮੌਤ

Must read


ਨਿਊਯਾਰਕ, 17 ਮਈ

ਅਮਰੀਕਾ ਦੇ ਫਲੋਰਿਡਾ ਸੂਬੇ ਵਿੱਚ ਪੈਦਲ ਯਾਤਰੀ ਲਾਂਘੇ ਉੱਤੇ ਕਾਰ ਦੀ ਲਪੇਟ ਵਿੱਚ ਆਉਣ ਨਾਲ 32 ਸਾਲਾ ਭਾਰਤੀ ਦੀ ਮੌਕੇ ਉੱਤੇ ਮੌਤ ਹੋ ਗਈ| ਮਰਿਯੱਪਨ ਸੁਬਰਾਮਣੀਅਨ, ਜਿਸ ਨੇ ਐੱਚਸੀਐੱਲ ਟੈਕਨੋਲੋਜੀਜ਼ ਵਿੱਚ ਸੀ ਤੇ ਬੀਤੇ ਦਿਨ ਟੈਂਪਾ ਵਿੱਚ ਹਿਲਸਬਰੋ ਕਾਊਂਟੀ ਵਿੱਚ ਉਸ ਦੀ ਮੌਤ ਹੋ ਗਈ। ਕਾਰ ਚਾਲਕ ਨੇ ਲਾਲ ਬੱਤੀ ਦੀ ਅਣਦੇਖੀ ਕੀਤੀ ਤੇ ਕਾਰ ਮਰਿਯੱਪਨ ਨਾਲ ਟਕਰਾਅ ਗਈ। ਮਰਿਅੱਪਨ ਦੇ ਪਰਿਵਾਰ ’ਚ ਪਤਨੀ ਅਤੇ ਚਾਰ ਸਾਲ ਦਾ ਬੇਟਾ ਹੈ, ਜੋ ਭਾਰਤ ਵਿੱਚ ਰਹਿ ਰਹੇ ਹਨ।



News Source link
#ਅਮਰਕ #ਪਦਲ #ਜ #ਰਹ #ਭਰਤ #ਨ #ਕਰ #ਨ #ਟਕਰ #ਮਰ #ਸਲ #ਵਅਕਤ #ਦ #ਮਤ

- Advertisement -

More articles

- Advertisement -

Latest article