21.6 C
Patiāla
Monday, March 4, 2024

ਮੁਰਮੂ ਨੇ ‘ਰਾਸ਼ਟਰਪਤੀ ਨਿਲਾਯਮ’ ਆਮ ਲੋਕਾਂ ਲਈ ਖੋਲ੍ਹਿਆ

Must read


ਨਵੀਂ ਦਿੱਲੀ/ਸਿਕੰਦਰਾਬਾਦ, 22 ਮਾਰਚ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਿਕੰਦਰਾਬਾਦ ’ਚ ਸਥਿਤ ‘ਰਾਸ਼ਟਰਪਤੀ ਨਿਲਾਯਮ’ ਅੱਜ ਆਮ ਲੋਕਾਂ ਲਈ ਖੋਲ੍ਹ ਦਿੱਤਾ ਹੈ। ਇਹ ਰਾਸ਼ਟਰਪਤੀ ਦੇ ਤਿੰਨ ਆਰਾਮ ਘਰਾਂ ਵਿੱਚੋਂ ਇੱਕ ਹੈ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਪਹਿਲੀ ਵਾਰ ਹੈ ਕਿ ਵਿਰਾਸਤੀ ਇਮਾਰਤ ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ ਹੈ। ਇਸ ਤੋਂ ਪਹਿਲਾਂ ਲੋਕ ਸਿਰਫ਼ ਸਾਲ ਵਿੱਚ ਇੱਕ ਵਾਰ ਇਸ ਦੇ ਆਲੇ -ਦੁਆਲੇ ਦੇ ਬਾਗਾਂ ਦਾ ਦੌਰਾ ਕਰ ਸਕਦੇ ਸਨ। ਸੈਲਾਨੀ ਰਾਸ਼ਟਰਪਤੀ ਭਵਨ ਦੇ ਇਤਿਹਾਸ ਤੇ ਸੰਵਿਧਾਨ ਬਾਰੇ ਵੀ ਜਾਣ ਸਕਦੇ ਹਨ। -ਪੀਟੀਆਈ 



News Source link

- Advertisement -

More articles

- Advertisement -

Latest article