38.6 C
Patiāla
Friday, March 29, 2024

ਰਾਣੀ ਰਾਮਪਾਲ ਦੇ ਨਾਮ ’ਤੇ ਹਾਕੀ ਸਟੇਡੀਅਮ

Must read


ਨਵੀਂ ਦਿੱਲੀ: ਰਾਏਬਰੇਲੀ ਦੇ ਹਾਕੀ ਸਟੇਡੀਅਮ ਦਾ ਨਾਮ ਭਾਰਤੀ ਸਟਾਰ ਖਿਡਾਰਨ ਰਾਣੀ ਰਾਮਪਾਲ ਦੇ ਨਾਮ ’ਤੇ ਰੱਖਿਆ ਗਿਆ ਹੈ। ਰਾਣੀ ਅਜਿਹਾ ਸਨਮਾਨ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। ਐੱਮਸੀਐੱਫ ਰਾਏਬਰੇਲੀ ਦਾ ਨਾਮ ਹੁਣ ‘ਰਾਣੀ’ਜ਼ ਗਰਲਜ਼ ਹਾਕੀ ਟਰਫ’ ਰੱਖਿਆ ਗਿਆ ਹੈ। ਰਾਣੀ ਨੇ ਸੋਸ਼ਲ ਮੀਡੀਆ ’ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਹ ਖਿਡਾਰੀਆਂ ਨਾਲ ਗੱਲਬਾਤ ਕਰਦੀ ਅਤੇ ਸਟੇਡੀਅਮ ਦਾ ਉਦਘਾਟਨ ਕਰਦੀ ਨਜ਼ਰ ਆ ਰਹੀ ਹੈ। ਰਾਣੀ ਨੇ ਟਵੀਟ ਕੀਤਾ, ‘‘ਮੈਂ ਇਸ ਨੂੰ ਭਾਰਤੀ ਮਹਿਲਾ ਹਾਕੀ ਟੀਮ ਨੂੰ ਸਮਰਪਿਤ ਕਰਦੀ ਹਾਂ।” -ਪੀਟੀਆਈ





News Source link

- Advertisement -

More articles

- Advertisement -

Latest article